ਲੇਖਕ ਗਿਰੀਸ਼ ਕਰਨਾਡ ਨੂੰ ਕਲਬੁਰਗੀ ਵਾਲਾ ਹਾਲ ਕਰਨ ਦੀ ਧਮਕੀ
ਮਾਦੀਕੇਰੀ(ਕਰਨਾਟਕ)/ਬਿਊਰੋ ਨਿਊਜ਼ : ਕਰਨਾਟਕ ਵਿਚ ਟੀਪੂ ਸੁਲਤਾਨ ਦੀ ਜਯੰਤੀ ਮਨਾਉਣ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਮਾਮਲੇ ਵਿਚ ਬਿਆਨ ਦੇਣ ‘ਤੇ ਲੇਖਕ ਤੇ ਅਦਾਕਾਰ ਗਿਰੀਸ਼ ਕਰਨਾਡ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਕਰਨਾਡ ਨੂੰ...
View Articleਸਾਂਝਾ ਸਭਿਆਚਰਕ ਮੰਚ ਅਮਰੀਕਾ ਵੱਲੋਂ ਡਾ. ਗੁਰਵਿੰਦਰ ਸਿੰਘ ਦੀ ਕਾਵਿ ਪੁਸਤਕ ‘ਸ਼ਬਦਾਂ ਦੀ...
ਯੂਨੀਅਨ ਸਿਟੀ/ਬਿਊਰੋ ਨਿਊਜ਼: ਸਾਂਝਾ ਸਭਿਆਚਰਕ ਮੰਚ ਅਮਰੀਕਾ ਵੱਲੋਂ ਪੰਜਾਬੀ ਸਾਹਿਤ ਸਭਿਆਚਾਰ ਨਾਲ ਚਿਰਾਂ ਤੋਂ ਜੁੜੇ ਜਿਵੇਂ ਸਿਨੇਮਾ ਅਤੇ ਕਲਾ ਨਿਰਦੇਸ਼ਕ, ਨਿਰਮਾਤਾ ਅਤੇ ਸਾਹਿਤਕਾਰ ਵੱਲੋਂ ਸਥਾਪਤ ਡਾ. ਗੁਰਵਿੰਦਰ ਸਿੰਘ ਅਮਨ ਦੀ ਕਾਵਿ ਪੁਸਤਕ ‘ਸ਼ਬਦਾਂ...
View Articleਆਮਿਰ ਖਾਨ ਨੇ ਵੀ ਅਸਹਿਣਸ਼ੀਲਤਾ ਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਰ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੇਸ਼ ਭਰ ਦੇ ਬੁੱਧੀਜੀਵੀਆਂ ਵੱਲੋਂ ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਖ਼ਿਲਾਫ਼ ਬੁਲੰਦ ਕੀਤੀ ਜਾ ਰਹੀ ਆਵਾਜ਼ ਵਿੱਚ ਬਾਲੀਵੁੱਡ ਸਿਤਾਰੇ ਆਮਿਰ ਖ਼ਾਨ ਨੇ ਵੀ ਆਪਣੀ ਸੁਰ ਮਿਲਾਉਂਦਿਆਂ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਤੋਂ ਬਹੁਤ...
View Article‘ਦ ਲਾਸਟ ਕਿਲਿੰਗ’ ਦੋਹਾ ਫ਼ਿਲਮ ਉਤਸਵ ‘ਚ ਵਿਖਾਈ ਜਾਵੇਗੀ
ਦੋਹਾ/ਬਿਊਰੋ ਨਿਊਜ਼: ਅਮਰੀਕਾ ਵਿਚਲੀ ਮਨੁੱਖੀ ਅਧਿਕਾਰਾਂ ਨੂੰ ਪ੍ਰਣਾਈ ਇਨਸਾਫ਼ ਜਥੇਬੰਦੀ ਵਲੋਂ ਤਿਆਰ ਕੀਤੀ ਗਈ ਦਸਤਾਵੇਜ਼ੀ ਫ਼ਿਲਮ ‘ਦ ਲਾਸਟ ਕਿਲਿੰਗ’ 11ਵੇਂ ਸਾਲਾਨਾ ਅਲ ਜਜ਼ੀਰਾ ਇੰਟਰਨੈਸ਼ਨਲ ਡਾਕੂਮੈਂਟਰੀ ਫਿਲਮ ਉਤਸਵ ਲਈ ਚੁਣੀ ਗਈ ਹੈ। ਇਹ ਫ਼ਿਲਮ ਉਤਸਵ...
View Articleਹਰਜੋਤ ਕੌਰ ਵਾਲੀਆ ਨੇ ਯੂਨੀਵਰਸਿਟੀ ਦਾ ‘ਹੋਮ ਕਮਿੰਗ ਕੁਈਨ’ਦਾ ਖ਼ਿਤਾਬ ਜਿੱਤਿਆ
ਡੈਲਸ ਟੈਕਸਸ/ਹਰਜੀਤ ਸਿੰਘ ਢੇਸੀ: ਸਥਾਨਕ ਉਘੇ ਕਾਰੋਬਾਰੀ ਵਾਲੀਆ ਪਰਿਵਾਰ ਦੇ ਸ. ਰਪਿੰਦਰ ਸਿੰਘ ਵਾਲੀਆ ਜੀ ਦੀ ਬਹੁਤ ਹੀ ਹੋਣਹਾਰ ਧੀ ਹਰਜੋਤ ਕੌਰ ਵਾਲੀਆ ਨੇ ਟੈਕਸਸ ਸਟੇਟ ਦੀ ਨਾਮਵਰ ਯੂਨੀਵਰਸਿਟੀ ਯੂ.ਟੀ.ਏ. ਦਾ 2015 ਦਾ ‘ਹੋਮ ਕਮਿੰਗ ਕੁਈਨ ਦਾ...
View Articleਡਾ. ਗੁਰਵਿੰਦਰ ਅਮਨ ਦੀ ਕਾਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ਲੋਕ ਅਰਪਣ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ : ਭਾਰਤੀ ਲੇਖਕ ਡਾ. ਗੁਰਵਿੰਦਰ ਸਿੰਘ ਅਮਨ ਦੀ ਕਾਵਿ ਪੁਸਤਕ ‘ਸ਼ਬਦਾਂ ਦੀ ਪਰਵਾਜ਼’ ਦਾ ਲੋਕ ਅਰਪਣ ਬੀਤੇ ਦਿਨ ਇੱਕ ਸਭਿਆਚਾਰਕ ਤੇ ਸਾਹਿਤਕ ਪ੍ਰੋਗਰਾਮ ਵਿਚ ਕੀਤਾ ਗਿਆ। ਇਸ ਸਬੰਧ ਵਿੱਚ ਯੂਨੀਅਨ ਸਿਟੀ ਦੇ ਗਾਏ ਜੂਨੀਅਰ...
View Articleਗੁਰਦੁਆਰਾ ਸਾਹਿਬ ਪਿਟਸਬਰਗ ਵਿਖੇ ਧਾਰਮਿਕ ਕਵੀ ਦਰਬਾਰ
ਪਿਟਸਬਰਗ/ਬਿਊਰੋ ਨਿਊਜ਼: ਸਥਾਨਕ ਅਮਰੀਕੀ ਪੰਜਾਬੀ ਕਵੀਆਂ ਵਲੋਂ ਗੁਰਦੁਆਰਿਆਂ ਵਿਚ ਹਫ਼ਤਾਵਾਰੀ ਸਜਾਏ ਜਾਂਦੇ ਦਿਵਾਨਾਂ ਵਿਚ ਧਾਰਮਿਕ ਕਵੀ ਦੇ ਪੌਰਹਰਾਮਾਂ ਦੀ ਲੜੀ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਤ ਧਾਰਮਿਕ ਕਵੀ ਦਰਬਾਰ...
View Articleਪਰਮਿੰਦਰ ਗਰੇਵਾਲ ਨੇ ਚੁੰਮਿਆ ‘ਮਿਸ ਕੈਨੇਡਾ ਪੰਜਾਬਣ’ਦਾ ਖ਼ਿਤਾਬ
ਕੀਰਤਪਾਲ ਧਾਲੀਵਾਲ, ਜਸਲੀਨ ਜੌਹਲ ਉਪ ਜੇਤੂ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਧਰਤੀ ‘ਤੇ ਜੰਮੀ ਜਾਈ ਕੈਲੀਡਨ ਸ਼ਹਿਰ ਦੀ ਰਹਿਣ ਵਾਲੀ ਪਰਮਿੰਦਰ ਕੌਰ ਗਰੇਵਾਲ ਨੇ ਆਪਣੀ ਸੀਰਤ, ਸੂਰਤ ਤੇ ਲਿਆਕਤ ਨਾਲ ਜੱਜਾਂ ਅਤੇ ਦਰਸ਼ਕਾਂ ਨੂੰ ਕੀਲ ਕੇ ਛੇਵਾਂ...
View Articleਗ਼ੁਲਾਮ ਅਲੀ ਅਗਲੇ ਮਹੀਨੇ ਕੇਰਲਾ ਵਿੱਚ ਕਰਨਗੇ ਦੋ ਪ੍ਰੋਗਰਾਮ
ਤਿਰੂਵਨੰਤਪੁਰਮ/ਬਿਊਰੋ ਨਿਊਜ਼ : ਮਸ਼ਹੂਰ ਗ਼ਜ਼ਲ ਗਾਇਕ ਗ਼ੁਲਾਮ ਅਲੀ ਅਗਲੇ ਸਾਲ ਜਨਵਰੀ ਵਿੱਚ ਕੇਰਲ ਵਿਖੇ ਦੋ ਪ੍ਰੋਗਰਾਮ ਕਰਨਗੇ। 75 ਸਾਲਾ ਗਾਇਕ ਵੱਲੋਂ ਸੂਬੇ ਦੀ ਰਾਜਧਾਨੀ ਵਿੱਚ 15 ਜਨਵਰੀ ਨੂੰ ਤੇ 17 ਜਨਵਰੀ ਨੂੰ ਕੋਜ਼ੀਕੋਡ ਵਿਖੇ ਆਪਣਾ ਜਾਦੂ ਬਿਖੇਰਿਆ...
View Articleਕਾਰ ਰਾਹੀਂ ਦਿੱਲੀ ਤੋਂ ਲੰਡਨ ਪਹੁੰਚੀਆਂ 3 ਮੁਟਿਆਰਾਂ
ਲੰਡਨ/ਬਿਊਰੋ ਨਿਊਜ਼ : ਭਾਰਤ ਦੀਆਂ ਤਿੰਨ ਮੁਟਿਆਰਾਂ ਨੇ ਦਿੱਲੀ ਤੋਂ ਲੰਡਨ ਤੱਕ ਦਾ ਸਫ਼ਰ ਕਾਰ ਰਾਹੀਂ ਪੂਰਾ ਕੀਤਾ ਹੈ। ਤਿੰਨ ਮੈਂਬਰੀ ਟੀਮ ਵਿੱਚ ਰਸ਼ਮੀ ਕਪੂਰ, ਡਾ. ਐੱਸ ਗੋਇਲ ਅਤੇ ਨਿਧੀ ਤਿਵਾੜੀ ਸ਼ਾਮਲ ਸਨ। ਤਿੰਨਾਂ ਨੇ ਦਫ਼ਤਰ ਤੋਂ ਛੁੱਟੀ ਲਈ ਅਤੇ...
View Articleਆਮਿਰ ਖਾਨ ਤੇ ਕਿਰਨ ਰਾਓ ਖ਼ਿਲਾਫ਼ ਕੇਸ
ਮੁਜ਼ਫਰਪੁਰ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਉਸ ਦੀ ਪਤਨੀ ਕਿਰਨ ਰਾਓ ਖ਼ਿਲਾਫ਼ ‘ਅਸਹਿਣਸ਼ੀਲਤਾ’ ਮੁੱਦੇ ‘ਤੇ ਕੀਤੀਆਂ ਵਿਵਾਦਤ ਟਿੱਪਣੀਆਂ ਸਬੰਧੀ ਬਿਹਾਰ ਦੇ ਮੁਜ਼ਫਰਪੁਰ ਜ਼ਿਲ੍ਹੇ ਦੀ ਅਦਾਲਤ ਦੇ ਆਦੇਸ਼ਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ...
View Articleਪੰਜਾਬੀ ਫਿਲਮ ‘ਚੌਥੀ ਕੂਟ’ਨੂੰ ਕੌਮਾਂਤਰੀ ਫ਼ਿਲਮ ਸਮਾਰੋਹ ‘ਚ ‘ਸਰਬੋਤਮ ਫ਼ਿਲਮ’ ਪੁਰਸਕਾਰ
ਸਿੰਗਾਪੁਰ/ਬਿਊਰੋ ਨਿਊਜ਼: ਪੰਜਾਬੀ ਫ਼ਿਲਮ ‘ਚੌਥੀ ਕੂਟ’ (The Fourth Direction) ਨੂੰ ਸਿੰਗਾਪੁਰ ‘ਚ 26ਵੇਂ ਅੰਤਰਰਾਸ਼ਟਰੀ ਫਸਿਮਾਰੋਹ ‘ਚ ਸਰਬੋਤਮ ਫ਼ਿਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ । ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਇਸ ਸਬੰਧੀ ਗੱਲਬਾਤ...
View Article‘ਉਮਰਾਂ ਲੰਘੀਆਂ ਪੱਬਾਂ ਭਾਰ’ਦੀ ਪੇਸ਼ਕਾਰੀ ਨੇ ਦਰਸ਼ਕ ਕੀਲੇ
ਡੈਲਸ (ਟੈਕਸਸ)/ਹਰਜੀਤ ਸਿੰਘ ਢੇਸੀ: ‘ਉਮਰਾਂ ਲੰਘੀਆਂ ਪੱਬਾਂ ਭਾਰ’ ਨਾਟਕ ਦੀ ਸਥਾਨਕ ਮਕਾਰਥਰ ਹਾਈ ਸਕੂਲ ਦੇ ਆਡੀਟੋਰੀਅਮ ਵਿਖੇ ਖੂਬਸੂਰਤ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਪੂਰਾ ਸਮਾਂ ਕੀਲੀ ਰੱਖਿਆ। ਸੁਰਿੰਦਰ ਸਿੰਘ ਧਨੋਆ ਵੱਲੋਂ ਲਿਖਿਆ ਤੇ ਨਿਰਦੇਸ਼ਤ...
View Articleਦਲੀਪ ਕੁਮਾਰ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ
ਮੁੰਬਈ/ਬਿਊਰੋ ਨਿਊਜ਼ : ਪ੍ਰਸਿੱਧ ਅਦਾਕਾਰ ਦਲੀਪ ਕੁਮਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਦਮ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ। ਸ੍ਰੀ ਰਾਜਨਾਥ ਸਿੰਘ ਅਦਾਕਾਰ ਦੀ ਬਾਂਦਰਾ ਸਥਿਤ ਰਿਹਾਇਸ਼ ‘ਤੇ ਗਏ ਤੇ ਉਨ੍ਹਾਂ ਨੂੰ ਇਕ ਤਮਗਾ, ਇਕ...
View Articleਵਿਪਸਾਅ ਵਲੋਂ ਗ਼ਜ਼ਲਗੋ ਜਸਵਿੰਦਰ ਨਾਲ ਰੂਬਰੂ ਤੇ ਸਨਮਾਨ ਸਮਾਗਮ 20 ਦਸੰਬਰ ਐਤਵਾਰ ਨੂੰ
ਫਰੀਮੌਂਟ/ਬਿਊਰੋ ਨਿਊਜ਼: ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾਅ) ਕੈਲੀਫੋਰਨੀਆ ਵਲੋਂ 20 ਦਸੰਬਰ ਐਤਵਾਰ ਨੂੰ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਵਿੱਚ ਸ਼ਾਇਰ ਜਸਵਿੰਦਰ ਨਾਲ ਰੂਬਰੂ ਕੀਤਾ ਜਾਏਗਾ ਅਤੇ ਜਸਵਿੰਦਰ ਨੂੰ ਉਸ ਵਲੋਂ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ...
View Articleਲਹਿੰਦੇ ਪੰਜਾਬ ਦੇ ਸ਼ਾਇਰ ਸਲੀਮ ਸ਼ਹਿਜਾਦ ਦੀ ਕਿਤਾਬ ‘ਨਜ਼ਮਾਂ ਨੀਂਦਰ ਭਿੱਜੀਆਂ’ਲੋਕ ਅਰਪਣ
ਲੁਧਿਆਣਾ/ਬਿਊਰੋ ਨਿਊਜ਼ ਪੰਜਾਬੀ ਸਰਗਰਮ ਸਾਹਿਤਕ ਸੰਸਥਾ ਕਲਾਪੀਠ ਵਲੋਂ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਸਲੀਮ ਸ਼ਹਿਜਾਦ ਦੀ ਗੁਰਮੁਖੀ ਅੱਖਰਾਂ ਵਿਚ ਛਪੀ ਕਿਤਾਬ ‘ਨਜ਼ਮਾਂ ਨੀਂਦਰ ਭਿੱਜੀਆਂ’ ਨੂੰ ਲੋਕ ਅਰਪਨ ਕਰਨ ਦੀ ਰਸਮ ਕਰਨ ਸਾਦੇ ਪਰ ਭਾਵਪੂਰਤ ਸਮਾਗਮ...
View Articleਪੰਜਾਬੀ ਗੀਤਕਾਰੀ ਮੰਚ ਵਲੋਂ ਗੀਤਕਾਰ ਅਲਮਸਤ ਦਸੇਸਰਪੁਰੀ ਦਾ ਸਨਮਾਨ
ਸੈਕਰਾਮੈਂਟੋ/ਬਿਊੰਰੋ ਨਿਊਜ਼: ਪੰਜਾਬੀ ਗੀਤਕਾਰੀ ਮੰਚ ਵਲੋਂ ਗੀਤਕਾਰ ਅਲਮਸਤ ਦਸੇਸਰਪੁਰੀ ਦੇ ਸਨਮਾਨ ਹਿਤ ਇਕ ਵਿਸ਼ੇਸ ਸਮਾਗਮ ਕੀਤਾ ਗਿਆ। ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓਲਿੰਡਾ ਸੈਕਰਾਮੈਂਟੋ ਦੇ ਮੀਟਿੰਗ ਹਾਲ ਵਿਚ ਹੋਏ ਇਸ ਸਮਾਗਮ ਵਿਚ ਮਾਂ ਬੋਲੀ...
View Articleਮਨ ਹੀ ਨਹੀਂ ਸਰੀਰ ਦੀਆਂ ਗੱਠਾਂ ਵੀ ਖੋਲ੍ਹ ਦਿੰਦੀ ਹੈ ਕਲਾ
ਸਿਡਨੀ ਵਿਚ ‘ਜਿਸ ਲਾਹੌਰ ਨਹੀਂ ਦੇਖਿਆ’ ਨਾਟਕ ਦੇਖਣ ਆਈ ਇਕ ਔਰਤ ਦਾ ਆਈ-ਡਕਟ ਆਪਰੇਸ਼ਨ ਹੋਣਾ ਸੀ। ਉਸ ਦੇ ਹੰਝੂ ਸੱਕ ਗਏ ਸਨ ਪਰ ਨਾਟਕ ਦੇਖ ਕੇ ਉਹ ਐਨਾ ਰੋਈ ਕਿ ਆਪਰੇਸ਼ਨ ਦੀ ਲੋੜ ਹੀ ਨਾ ਪਈ। ਪਾਕਿਸਤਾਨ ‘ਚ ਨਾਟਕ ਦੀ ਏਨੀ ਤਾਰੀਫ਼ ਹੋਈ ਕਿ ਅਖ਼ਬਾਰਾਂ ਨੇ...
View Articleਡਾ. ਜਸਵਿੰਦਰ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਾਹਿਤ ਅਕਾਦਮੀ ਦੇ ਵਕਾਰੀ ਪੁਰਸਕਾਰਾਂ ਲਈ ਪੰਜਾਬੀ ਭਾਸ਼ਾ ਵਿਚੋਂ ਡਾਕਟਰ ਜਸਵਿੰਦਰ ਦੇ ਨਾਵਲ ‘ਮਾਤ ਲੋਕ’, ਅੰਗਰੇਜ਼ੀ ਭਾਸ਼ਾ ਦੇ ਨਾਵਲਕਾਰ ਅਤੇ ਨਾਟਕਕਾਰ ਸਾਇਰਸ ਮਿਸਤਰੀ ਦੇ ਨਾਵਲ ‘ਕਰੋਨੀਕਲ ਆਫ ਏ ਕੋਰਪਸ ਬੀਅਰਰ’,...
View Articleਸਿਆਟਲ ਵਿਰਾਸਤ ਮੇਲਾ 2016 ਦੀਆਂ ਤਿਆਰੀਆਂ ਸ਼ੁਰੂ
ਸਿਆਟਲ/ਬਿਊਰੋ ਨਿਊਜ਼:: ਤੀਸਰਾ ਸਿਆਟਲ ਵਿਰਾਸਤੀ ਮੇਲਾ-2016 ਐਬਰਨ ਹਾਈ ਸਕੂਲ ਦੇ ਪਰਫਾਰਮਿੰਗ ਥੀਏਟਰ ਵਿਚ 17 ਅਪ੍ਰੈਲ ਨੂੰ ਕਰਾਉਣ ਦੀਆਂ ਤਿਆਰੀਆਂ ਆਰੰਭ ਹੋ ਚੁੱਕੀਆਂ ਹਨ। ਇਸ ਸਮਾਗਮ ਵਿਚ ‘ਸਰਦਾਰ ਪੰਜਾਬੀ’ ਅਤੇ ‘ਕੌਰ ਪੰਜਾਬਣ’ ਦੇ ਖ਼ਿਤਾਬ ਲਈ...
View Article