ਝੁੰਪਾ ਲਹਿਰੀ ਦਾ ਅਮਰੀਕੀ ਕੌਮੀ ਪੁਰਸਕਾਰ ਨਾਲ ਸਨਮਾਨ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤੀ ਮੂਲ ਦੀ ਪ੍ਰਸਿੱਧ ਲੇਖਿਕਾ ਝੁੰਪਾ ਲਹਿਰੀ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਲਿਖਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਕਾਰੀ ਕੌਮੀ ਮਨੁੱਖਤਾ ਤਗ਼ਮੇ ਨਾਲ ਸਨਮਾਨਤ ਕੀਤਾ ਹੈ। ਲੇਖਿਕਾ...
View Articleਮੋਡੈਸਟੋ ‘ਚ ਸਤਿੰਦਰ ਸਰਤਾਜ ਦਾ ਦਾ ਯਾਦਗਾਰੀ ਸ਼ੋਅ
19 ਸਤੰਬਰ ਨੂੰ ਸੈਕਰਾਮੈਂਟੋ, 20 ਸਤੰਬਰ ਨੂੰ ਬੇਕਰਜ਼ਫੀਲਡ, 12 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਅਤੇ 13 ਸਤੰਬਰ ਨੂੰ ਨਿਊਜਰਸੀ ‘ਚ ਲਗਣਗੀਆਂ ਸੂਫੀ ਮਹਿਫ਼ਲਾਂ ਮੋਡੈਸਟੋ/ਬਿਊਰੋ ਨਿਊਜ਼: ਫਰੈਂਡਜ਼ ਐਂਟਰਟੇਨਮੈਂਟ ਵਲੋਂ 6 ਸਤੰਬਰ ਐਤਵਾਰ ਨੂੰ ਇੱਥੋਂ ਦੇ ਗੈਲੋ...
View Articleਪੰਜਾਬੀ ਸਾਹਿਤ ਅਕਾਡਮੀ ਵੱਲੋਂ ਪ੍ਰੋ. ਔਲਖ ਤੇ ਪ੍ਰੋ. ਦਰਦੀ ਨੂੰ ਪੁਰਸਕਾਰ ਦੇਣ ਦਾ ਐਲਾਨ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਸਾਲ ਸਥਾਪਤ ਕੀਤੇ ਗਏ ਸ. ਗੁਰਸ਼ਰਨ ਸਿੰਘ ਨਾਟਕਕਾਰ ਪੁਰਸਕਾਰ ਅਤੇ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਪਹਿਲੇ ਸਾਲ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ...
View Articleਸਤਿੰਦਰ ਸਰਤਾਜ ਦੀ ਸੰਗੀਤਕ ਮਹਿਫਲ ‘ਚ ਮੰਤਰ ਮੁਗਧ ਹੋਏ ਸਰੋਤੇ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ ਪੰਜਾਬੀ ਸੂਫੀ ਕਾਵਿ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਮੁੱਖਤਾ ਨਾਲ ਗਾਉਣ ਵਾਲੇ ਸਤਿੰਦਰ ਸਰਤਾਜ ਦੀ ਸੂਫੀ ਮਹਿਫਲ ਸੈਕਰਾਮੈਂਟੋ ਵਿਚ ਸੰਗੀਤਕ ਪ੍ਰੇਮੀਆਂ ਦੀ ਭੁੱਖ ਪੂਰੀ ਕਰ ਗਈ। ਸਰੋਤਿਆਂ ਦੀਆਂ ਫਰਮਾਇਸ਼ਾਂ ਮੁਤਾਬਕ...
View Articleਪੰਜਾਬੀ ਫਿਲਮ ‘ਕੌਣ ਕਰੇ ਇਨਸਾਫ’ 25 ਸਤੰਬਰ ਨੂੰ ਦੁਨੀਆਂ ਭਰ ਵਿਚ ਹੋਵੇਗੀ ਰਿਲੀਜ਼
ਸੈਕਰਾਮੈਂਟੋ/ਹੁਸਨ ਲੜੋਆ ਬੰਗਾ : 1984 ਦੇ ਦਿਲੀ ਵਿਚਲੇ ਸਿੱਖ ਕਤਲੇਆਮ ‘ਤੇ ਬਣੀ ਪੰਜਾਬੀ ਫਿਲਮ ‘ਕੌਣ ਕਰੇ ਇਨਸਾਫ਼’ ਪੂਰੀ ਦੁਨੀਆਂ ਵਿਚ 25 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੋ ਰਾਜ ਮਹਿਲ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ। ਫਿਲਮ ਦੇ ਡਾਇਰੈਕਟਰ ਬਲਜੀਤ...
View Articleਸ਼ਬਦਾਂ ਤੇ ਸੁਰਾ ਦੀ ਰੰਗੀਨ ਮਹਿਫ਼ਲ
ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਵਲੋਂ ਪੰਜਾਬੀ ਦੇ ਸ਼ਾਇਰ ਸੁਰਜੀਤ ਪਾਤਰ ਨਾਲ ਯਾਦਗਾਰੀ ਮਿਲਣੀ ਫਰੀਮੌਂਟ/ਬਿਊਰੋ ਨਿਊਜ਼: ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾਅ) ਕੈਲੇਫੋਰਨੀਆ ਦੀ 25 ਸਤੰਬਰ 2015 ਦੀ ਸ਼ਾਮ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ...
View Articleਨੂਰਾਂ ਭੈਣਾਂ ਨੇ ਸੈਕਰਾਮੈਂਟੋ ‘ਚ ਦਰਸ਼ਕਾਂ ਨੂੰ ਕੀਤਾ ਮੰਤਰ ਮੁਗਧ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਪੰਜਾਬੀ ਸੂਫ਼ੀ ਸੰਗੀਤ ਨੂੰ ਨਵੇਂ ਦਿਸਹੱਦਿਆਂ ਤੇ ਪਹੁੰਚਾਉਣ ਵਾਲੀਆ ਦੋ ਭੈਣਾਂ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਨੇ ਆਪਣੀ ਪਰੋੜ ਗਾਇਕੀ ਦੀ ਅਮਿਟ ਛਾਪ ਛੱਡੀ। ਸੈਕਰਾਮੈਂਟੋ ਵਿਚਲੇ ਸੋਅ ਦੌਰਾਨ ਸੰਗਤਿ ਨੂੰ ਪਿਆਰ...
View Articleਫਿਲਮ ‘ਸੁੱਖਾ-ਜਿੰਦਾ’ਮਾਮਲੇ ‘ਚ ਕੇਂਦਰ, ਪੰਜਾਬ ਤੇ ਸੈਂਸਰ ਬੋਰਡ ਨੂੰ ਨੋਟਿਸ
ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਨੌਜਵਾਨਾਂ ‘ਸੁੱਖਾ-ਜਿੰਦਾ’ ਆਧਾਰਤ ਪੰਜਾਬੀ ਫਿਲਮ ‘ਤੇ ਲੱਗੀ ਰੋਕ ਖਿਲਾਫ਼ ਦਾਇਰ ਪਟੀਸ਼ਨ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਹੋਈ। ਹਾਈਕੋਰਟ ਨੇ ਇਸ ਮਾਮਲੇ ਵਿਚ ਕੇਂਦਰ ਤੇ ਪੰਜਾਬ ਸਰਕਾਰ ਸਮੇਤ ਸੈਂਸਰ...
View Articleਰਣਜੀਤ ਕੌਰ ਨੇ ਲਾਈ ਗੀਤਾਂ ਦੀ ਛਹਿਬਰ
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ : ਪੰਜਾਬੀ ਸਾਫ-ਸੁਥਰੀ ਗਾਇਕੀ ਨੂੰ ਪ੍ਰਫੁਲਤ ਕਰਨ ਵਾਲੇ ਅਵਤਾਰ ਲਾਖਾ ਅਤੇ ਸਹਿਯੋਗੀਆਂ ਨੇ ਪੰਜਾਬੀ ਗਾਇਕੀ ਅੰਦਰ ਆਪਣਾ ਸਫ਼ਰ ਸ਼ੁਰੂ ਕਰਨ ਜਾ ਰਹੀ ਰਣਜੀਤ ਕੌਰ ਦੇ ਗੀਤਾਂ ਦੀ ਸ਼ਾਮ ਦਾ ਆਗਾਜ਼ ਗ਼ਦਰੀ ਬਾਬਿਆ ਦੇ...
View Articleਸਾਂਵਲ ਇੰਟਰਨੈਸ਼ਨਲ ਮੋਸ਼ਨ ਪਿਕਚਰ ਵੱਲੋਂ ਦੋ ਫਿਲਮਾਂ ਬਣਾਈਆਂ ਜਾਣਗੀਆਂ
ਸੈਕਰਾਮੈਂਟੋ/ ਹੁਸਨ ਲੜੋਆ ਬੰਗਾ : ਸਾਂਵਲ ਇੰਟਰਨੈਸ਼ਨਲ ਮੋਸ਼ਨ ਪਿਕਚਰ ਪ੍ਰੋਡਕਸ਼ਨ ਵਲੋਂ ਇਥੇ ਸੈਕਰਾਮੈਂਟੋ ਦੇ ਮੀਰਾਜ ਬੈਕੁÀਟ ਹਾਲ ਵਿਚ ਦੋ ਹਿੰਦੀ ਫਿਲਮਾਂ ਬਣਾਉਣ ਦਾ ਐਲਾਨ ਕਰਦਿਆਂ ਪ੍ਰੋਡਿਊਸਰ ਮਹਿੰਦਰ ਉਰਫ ਮਾਈਕ ਸਾਂਵਲ ਨੇ ਕਿਹਾ ਕਿ ਉਹ ਜਲਦ ਹੀ...
View Articleਭਾਰਤੀ ਪ੍ਰੇਮੀਆਂ ਲਈ ਆਉਂਦਾ ਰਹਾਂਗਾ : ਗੁਲਾਮ ਅਲੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਿਵ ਸੈਨਾ ਦੇ ਵਿਰੋਧ ਤੋਂ ਬਾਅਦ ਮੁੰਬਈ ਵਿੱਚ ਪਾਕਿਸਤਾਨੀ ਗਜ਼ਲ ਗਾਇਕ ਗੁਲਾਮ ਅਲੀ ਦਾ ਪ੍ਰੋਗਰਾਮ ਰੱਦ ਕੀਤੇ ਜਾਣ ਮਗਰੋਂ ਗੁਲਾਮ ਅਲੀ ਨੇ ਕਿਹਾ ਹੈ ਕਿ ਆਪਣੇ ਪ੍ਰਸੰਸਕਾਂ ਨੂੰ ਧਿਆਨ ਵਿੱਚ ਰੱਖਦਿਆਂ ਉਹ ਭਾਰਤ...
View Articleਲੇਖਕ ਅਪਣੀ ਜ਼ਮੀਨ ਨਾਲ ਜੁੜਨ : ਨਵਤੇਜ ਭਾਰਤੀ
ਸਰੀ/ਬਿਊਰੋ ਨਿਊਜ਼ : ਉਘੇ ਸ਼ਾਇਰ ਨਵਤੇਜ ਭਾਰਤੀ ਨੇ ਬੁੱਧੀ ਜੀਵੀਆਂ ਤੇ ਲੇਖਕਾਂ ਦੀ ਬੈਠਕ ਵਿਚ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੇਖਕ ਨੂੰ ਅਪਣੀ ਜ਼ਮੀਨ ਨਾਲ ਜੁੜਨਾ ਚਾਹੀਦਾ ਹੈ। ਸਰੀ ਵਿਚ ਜਰਨੈਲ ਆਰਟ ਗੈਲਰੀ ਵਿਚ ਹੋਈ ਇਸ ਬੈਠਕ ਵਿਚ ਲੰਡਨ...
View Article150 ਮੁਲਕਾਂ ਦੇ ਲੇਖਕ ਭਾਰਤੀ ਲੇਖਕਾਂ ਦੀ ਹਮਾਇਤ ‘ਤੇ ਆਏ
ਵਾਸ਼ਿੰਗਟਨ/ਬਿਊਰੋ ਨਿਊਜ਼ : ਦੇਸ਼ ਵਿੱਚ ਵਧਦੀ ਅਸਹਿਣਸ਼ੀਲਤਾ ਖ਼ਿਲਾਫ਼ ਝੰਡਾ ਬੁਲੰਦ ਕਰਨ ਵਾਲੇ ਭਾਰਤੀ ਲੇਖਕਾਂ ਨਾਲ ਇਕਮੁਠੱਤਾ ਦਿਖਾਉਂਦਿਆਂ ਲੇਖਕਾਂ ਦੇ ਕੌਮਾਂਤਰੀ ਸੰਘ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਬਿਹਤਰ ਸੁਰੱਖਿਆ ਦੇਵੇ...
View Article‘ਲੰਡਨ ਠੁਮਕਦਾ’ਵਰਗੇ ਹਿੱਟ ਗਾਣੇ ਦੇਣ ਵਾਲੇ ਲਾਭ ਜੰਜੂਆ ਦਾ ਦੇਹਾਂਤ
ਮੁੰਬਈ/ਬਿਊਰੋ ਨਿਊਜ਼ : ਉੱਘੇ ਪੰਜਾਬੀ ਪਿੱਠਵਰਤੀ ਗਾਇਕ ਲਾਭ ਜੰਜੂਆ ਦਾ ਦੇਹਾਂਤ ਹੋ ਗਿਆ। ‘ਮੁੰਡਿਆਂ ਤੋਂ ਬਚ ਕੇ ਰਹੀਂ’, ‘ਲੰਡਨ ਠੁਮਕਦਾ’ ਅਤੇ ‘ਜੀਅ ਕਰਦਾ’ ਵਰਗੇ ਸੁਪਰਹਿੱਟ ਗੀਤ ਗਾਉਣ ਵਾਲੇ ਲਾਭ ਜੰਜੂਆ ਦੀ ਗੋਰੇਗਾਓਂ ਸਥਿਤ ਰਿਹਾਇਸ਼ ਤੋਂ ਲਾਸ਼...
View Articleਸਾਹਿਤਕਾਰਾਂ ਦੇ ਇੱਕ ਧੜੇ ਵੱਲੋਂ ਮੌਨ ਰੋਸ ਤੇ ਦੂਜੇ ਵੱਲੋਂ ਰਾਸ਼ਟਰਵਾਦੀ ਹੋਣ ਦਾ ਦਾਅਵਾ
ਨਵੀ੬ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸਾਹਿਤ ਅਕਾਦਮੀ ਦੀ ਕਾਰਜਕਾਰਨੀ ਮੀਟਿੰਗ ਦੇ ਮੱਦੇਨਜ਼ਰ ਦੇਸ਼ ਦੇ ਲੇਖਕਾਂ ਵੱਲੋਂ ਅਕਾਦਮੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਜੋ ਧੜੇਬੰਦੀ ਦਾ ਸ਼ਿਕਾਰ ਹੋ ਗਿਆ। ਇੱਕ ਧੜਾ ਉਹ ਸੀ ਜੋ ਮੌਨ ਰੋਸ ਮਾਰਚ ਕੱਢ ਕੇ ਅਕਾਦਮੀ ਦੇ...
View Articleਅਵਤਾਰ ਜੰਡਿਆਲਵੀ ਪੁਰਸਕਾਰ ਗੁਰਦਾਸਪੁਰੀ ਅਤੇ ਸੈਫ਼ੀ ਨੂੰ
ਚੰਡੀਗੜ੍ਹ/ਬਿਊਰੋ ਨਿਊਜ਼ : ਅਦਾਰਾ ‘ਹੁਣ‘ ਵੱਲੋਂ ਪੰਜਾਬ ਕਲਾ ਭਵਨ ਸੈਕਟਰ 16 ਦੇ ਰੰਧਾਵਾ ਆਡੀਟੋਰੀਅਮ ਵਿੱਚ ਦੂਸਰਾ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਸਮਾਰੋਹ 2015 ਕਰਵਾਇਆ ਗਿਆ। ਯੁਵਾ ਪੁਰਸਕਾਰ ਡਾ. ਦਵਿੰਦਰ ਸੈਫੀ ਨੂੰ ਤੇ ਲੋਕ ਗਾਇਕ...
View Articleਪੰਜਾਬੀ ਗੀਤਕਾਰੀ ਮੰਚ ਵਲੋਂ ਗ਼ਜ਼ਲਗੋ ਇਕਵਿੰਦਰ ਸਿੰਘ ਢੱਟ ਦਾ ਸਨਮਾਨ
ਸੈਕਰਾਮੈਂਟੋ/ਬਿਊਰੋ ਨਿਊਜ਼ : ਪੰਜਾਬੀ ਗੀਤਕਾਰੀ ਮੰਚ ਕੈਲੀਫੋਰਨੀਆ ਵਲੋਂ ਗ਼ਜ਼ਲਗੋ ਇਕਵਿੰਦਰ ਸਿੰਘ ਢੱਟ ਨੂੰ ਸਮਰਪਿਤ ਰੂਬਰੂ ਅਤੇ ਸਨਮਾਨ ਸਮਾਗਮ ਫਾਰ ਪੁਆਇੰਟ ਸ਼ੈਰੀਟਨ ਹੋਟਲ ਵਿਖੇ ਕੀਤਾ ਗਿਆ। ਇਸ ਵਿਚ ਕੈਲੀਫੋਰਨੀਆਂ ਦੀਆਂ ਨਾਮਵਰ ਤੇ ਸੁਹਿਰਦ ਕਲਮਾਂ...
View Articleਵਿਪਸਾਅ ਵਲੋਂ ਕਵੀ ਇੱਕਵਿੰਦਰ ਢੱਟ ਦਾ ਰੂਬਰੂ ਅਤੇ ਸਨਮਾਨ
ਫਰੀਮੌਂਟ/ਬਿਊਰੋ ਨਿਊਜ਼: ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵਲੋਂ ਮਹੀਨੇਵਾਰ ਸਾਹਿਤਕ ਬੈਠਕ ਵਿੱਚ ਭਾਰਤ ਤੋਂ ਆਏ ਕਵੀ ਇੱਕਵਿੰਦਰ ਢੱਟ ਨਾਲ ਸਾਹਿਤਕ ਰੂਬਰੂ ਉਪਰੰਤ ਸਨਾਮਾਨਤ ਕੀਤਾ ਗਿਆ। ਇਹ ਬੈਠਕ ਸਥਾਨਕ ਸਕੂਲ ਕਿਡਾਂਗੋ ਦੇ...
View Articleਪੁਣਾ ਵਿਦਿਆਰਥੀਆਂ ਦੀ ਹੜਤਾਲ ਖ਼ਤਮ, ਦਸ ਫ਼ਿਲਮਸਾਜ਼ਾਂ ਨੇ ਮੋੜੇ ਕੌਮੀ ਐਵਾਰਡ
ਮੁੰਬਈ/ਪੁਣੇ/ਬਿਊਰੋ ਨਿਊਜ਼ : ਐਫ਼ਟੀਆਈਆਈ (ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ) ਦੇ ਚੇਅਰਮੈਨ ਵਜੋਂ ਗਜੇਂਦਰ ਚੌਹਾਨ ਦੀ ਨਿਯੁਕਤੀ ਰੱਦ ਕਰਨ ਦੀ ਆਪਣੀ ਮੰਗ ਸਬੰਧੀ ਕੇਂਦਰ ਸਰਕਾਰ ਵੱਲੋਂ ਟੱਸ ਤੋਂ ਮੱਸ ਨਾ ਹੋਣ ਕਾਰਨ ਆਖ਼ਰ ਇਸ ਅਦਾਰੇ ਦੇ...
View Articleਸ਼ਾਇਰ ਸੁਖਵਿੰਦਰ ਕੰਬੋਜ ‘ਸੰਤ ਰਾਮ ਉਦਾਸੀ’ ਐਵਾਰਡ ਨਾਲ ਸਨਮਾਨਿਤ
ਲੈਥਰੋਪ/ਬਿਊਰੋ ਨਿਊਜ਼ : ਪ੍ਰੋ. ਮੋਹਨ ਸਿੰਘ ਫ਼ਾਊਂਡੇਸ਼ਨ ਵਲੋਂ ਸੰਤ ਰਾਮ ਉਦਾਸੀ ਦੀ ਯਾਦ ‘ਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮੇਂ ਸ਼ਾਇਰ ਸੁਖਵਿੰਦਰ ਕੰਬੋਜ ਨੂੰ ‘ਸੰਤ ਰਾਮ ਉਦਾਸੀ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਬੰਧਕ...
View Article