ਸਨੀਵੇਲ ਤੀਆਂ ‘ਚ ਸੰਮੀ ਨਾਚ ਨੇ ਪਾਈਆਂ ਧਮਾਲਾਂ
ਸਨੀਵੇਲ/ਬਿਊਰੋ ਨਿਊਜ਼ : ਇਥੇ ਇੰਡੋ ਅਮੈਰੀਕਨ ਸੁਸਾਇਟੀ ਆਫ ਬੇ ਏਰੀਆ ਵੱਲੋਂ ਭੂਆ ਗੁਰਮੀਤ ਕੌਰ ਛੀਨਾ ਦੀ ਅਗਵਾਈ ਹੇਠ ਰਵਾਇਤੀ ਤੀਆਂ ਦਾ ਮੇਲਾ ਸਨੀਵੇਲ ਹਿੰਦੂ ਟੈਂਪਲ ਦੇ ਕਮਿਊਨਿਟੀ ਸੈਂਟਰ ਵਿਚ ਕਰਵਾਇਆ ਗਿਆ, ਜਿਸ ਵਿਚ ਬੀਬੀਆਂ, ਬੱਚਿਆਂ ਤੇ...
View Articleਸਤਿੰਦਰ ਸਰਤਾਜ ਨੇ ਸੈਨ ਹੋਜ਼ੇ ਸ਼ੋਅ ‘ਚ ਸਜਾਈ ਸੰਗੀਤ ਤੇ ਸ਼ਾਇਰੀ ਦੀ ਯਾਦਗਾਰੀ ਮਹਫ਼ਿਲ
‘ਹੋਵੇ ਤਾਂ ਜੇ ਹੋਵੇ ਸੱਚੀ ਇਹੋ ਜਿਹੀ ਪ੍ਰੀਤ, ਇਹ ਮੁਹੱਬਤਾਂ ਦੀ ਰੀਤ, ਲੋਕੀਂ ਏਸੇ ਨੂੰ ਨਿਵਾਜ਼ਦੇ’ ਸੈਨ ਹੋਜ਼ੇ/ਹੁਸਨ ਲੜੋਆ ਬੰਗਾ: ਅਮਰੀਕਾ ‘ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਫ਼ਲ ਜਾ ਰਹੇ ਸੂਫੀ ਤੇ ਪਰਪੱਕ ਗਾਇਕ ਸਤਿੰਦਰ ਸਰਤਾਜ ਦੇ ਸੋਆਂ ਵਿਚ...
View Articleਖੂਬ ਜੰਮੀ ‘ਮਹਿਫ਼ਲ-ਏ-ਗ਼ਜ਼ਲ’ਸ਼ਾਮ
ਫਰਿਜ਼ਨੋ (ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ): ਸਾਫ-ਸੁੱਥਰੀ ਪਰਿਵਾਰਕ ਸਭਿਆਚਾਰਕ ਗਾਇਕੀ ਨੂੰ ਉਤਸ਼ਾਹਤ ਕਰਨ ਦੇ ਯਤਨਾਂ ਦੀ ਲੜੀ ਤਹਿਤ ਬਾਲੀਵੁੱਡ ਇੰਟਰਟੇਨਰ ਦੇ ਜਸਵੰਤ ਸਿੰਘ ਮਹਿਮੀ ਨੇ ਆਪਣੇ ਸਹਿਯੋਗੀਆਂ ਨਾਲ ਕੇ ‘ਮਹਿਫਲ-ਏ-ਗਜ਼ਲ’ ਸ਼ਾਮ ਫਰਿਜ਼ਨੋ...
View Articleਤੀਆਂ ਦੇ ਮੇਲੇ ਵਿੱਚ ਮਾਣਮੱਤੀਆਂ ਪੰਜਾਬਣਾਂ ਨੇ ਖਿੰਡਾਈ ਪੰਜਾਬੀ ਗੀਤਾਂ ਦੀ ਮਹਿਕ
ਡੈਲਸ/ਹਰਜੀਤ ਸਿੰਘ ਢੇਸੀ : ਪੰਜਾਬੀ ਐਸੋਸੀਏਸ਼ਨ ‘ਹੱਸਦਾ ਪੰਜਾਬ’ ਵੱਲੋਂ ਪਿਛਲੇ ਦਿਨੀਂ ਪਲੈਨੋ ਸਵਿਕ ਸੈਂਟਰ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ। ਦੂਰੋਂ-ਨੇੜਿਓਂ ਪੰਜਾਬੀ ਪਹਿਰਾਵੇ ਵਿਚ ਸਜੀਆਂ ਧੀਆਂ ਧਿਆਣੀਆਂ ਅਤੇ ਸੁਆਣੀਆਂ ਨੇ ਪਹੁੰਚ ਕੇ ਇਸ ਮੇਲੇ...
View Articleਕੌਮਿਕ ਸਿੱਖ ਸੁਪਰਮੈਨ ਦੀਪ ਸਿੰਘ ਦੀਆਂ ਲੰਡਨ ‘ਚ ਧੂਮਾਂ
ਲੰਡਨ/ਬਿਊਰੋ ਨਿਊਜ਼ : ਹੁਣ ਤਕ ਬੱਚਿਆਂ ਦੇ ਦਿਲੋ-ਦਿਮਾਗ ‘ਤੇ ਚਾਚਾ ਚੌਧਰੀ ਵਰਗੇ ਕਿਰਦਾਰ ਛਾਏ ਰਹਿੰਦੇ ਸਨ ਤੇ ਸੁਪਰਮੈਨ ਤੇ ਹੀ-ਮੈਨ ਉਨ੍ਹਾਂ ਦੇ ਆਦਰਸ਼ ਬਣਦੇ ਆ ਰਹੇ ਸਨ ਪਰ ਹੁਣ ਪਗੜੀ ਧਾਰੀ ਸਿੱਖ ਨੌਜਵਾਨ ਦਾ ਕੌਮਿਕ ਕਿਰਦਾਰ ਸਾਰਿਆਂ ਦੀ ਪਸੰਦ...
View Articleਲੱਟ ਲੱਟ ਲਾਟ ਬਲੇ
ਕਿਤਾਬ ਰਿਵਿਊ ਸੰਨ 2015 ਵਿਚ ਨਾਵਲਕਾਰ ਇੰਦਰ ਖਾਮੋਸ਼ ਆਪਣਾ ਨਵਾਂ ਚਰਿਤ੍ਰਿਕ ਨਾਵਲ ਲੈ ਕੇ ਆਏ ਹਨ ‘ਲੱਟ ਲੱਟ ਲਾਟ ਬਲੇ’. ਇਸ ਵਾਰ ਇਹਨਾਂ ਨੇ ਸੰਸਾਰ ਪ੍ਰਸਿਧ ਲੇਖਕ, ਕਵੀ ਅਤੇ ਨਾਟਕਕਾਰ ਵਿਕਟਰ ਹਿਊਗੋ ਦੀ ਜੀਵਨੀ ਦਾ ਵਖਾਣ ਕੀਤਾ ਹੈ. ਵਿਕਟਰ ਹਿਊਗੋ...
View Articleਸੁਨਹਿਰੇ ਅਤੀਤ ਵਲ ਯਾਦਗਾਰੀ ਸਫ਼ਰ ਨਵੀਂ ਪੰਜਾਬੀ ਫਿਲਮ ‘ਅੰਗਰੇਜ’
ਫਿਲਮ ਸਮੀਖਿਆ ਡਾਇਰੈਕਟਰ: ਸਿਮਰਜੀਤ ਸਿੰਘ ਲੇਖਕ: ਅੰਬਰਦੀਪ ਕਲਾਕਾਰ: ਅਮਰਿੰਦਰ ਗਿੱਲ, ਅਦਿੱਤੀ ਸ਼ਰਮਾ, ਸਰਗੁਣ ਮਹਿਤਾ, ਸਰਦਾਰ ਸੋਹੀ, ਬਿਨੂੰ ਢਿਲੋਂ, ਐਮੀ ਵਿਰਕ ਸੰਗੀਤ: ਜਤਿੰਦਰ ਸ਼ਾਹ ਪਿਆਰ ਯੱਖ ਠੰਢੀ ਰਾਤ ਵਿਚ ਕੋਸੇ ਦੁੱਧ ਦਾ ਇਕ ਕਟੋਰਾ, ਚਾਸ਼ਨੀ...
View Articleਫਰਿਜ਼ਨੋ ਸ਼ਹਿਰ ‘ਚ ਹਰ ਸਾਲ ਦੀ ਤਰ੍ਹਾਂ ਤੀਆਂ ਬੜੀ ਸ਼ਾਨੋ-ਸ਼ੌਕਤ ਨਾਲ ਲੱਗੀਆਂ
ਬੋਲੀਆਂ ਦੀ ਗੂੰਜ ਅਤੇ ਗਿੱਧੇ ਦੀ ਧਮਕ ਨਾਲ ਕਾਰਨੀ ਪਾਰਕ ਚਮਕਿਆ ‘ਚ ਅਨੋਖਾ ਰੰਗ ਫਰਿਜ਼ਨੋ (ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ): ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਵਿਚਕਾਰ ਵਸਦੇ ਸ਼ਹਿਰ ਫਰਿਜ਼ਨੋ ਵਿੱਚ ਪਿਛਲੇ ਲਗਭਗ ਵੀਹ ਸਾਲਾਂ ਤੋਂ ਲਗਦੀਆਂ ਆ...
View Articleਸਰਤਾਜ ਦਾ ਅਖਾੜਾ 8 ਅਗਸਤ ਐਤਵਾਰ ਨੂੰ
ਪੀਸੀਏ ਫਰਿਜ਼ਨੋ ਵੱਲੋਂ ਸਾਰੀਆਂ ਤਿਆਰੀਆਂ ਮਕੰਮਲ, ਫਰਿਜ਼ਨੋ (ਨੀਟਾ ਮਾਛੀਕੇ/ਕੁਲਵੰਤ ਧਾਲੀਆ): ਪੀਸੀਏ ਸੰਸਥਾ ਫਰਿਜ਼ਨੋ ਵੱਲੋਂ ਆਪਣੇਂ ਅੱਠਵੇਂ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਸ ਸਬੰਧੀ ਗੱਲਬਾਤ ਕਰਦਿਆ ਪ੍ਰਬੰਧਕਾਂ ਨੇਂ...
View Articleਰਿਚਮੰਡ ਹਿੱਲ ‘ਚ ਮਨਾਈਆਂ ਤੀਆਂ
ਕੈਲੀਫੋਰਨੀਆ/ਬਿਊਰੋ ਨਿਊਜ਼ : ਰਿਚਮੰਡ ਹਿੱਲ, ਕੁਈਨ ਵਿਚ ਤੀਆਂ ਧੁਮ-ਧਾਮ ਨਾਲ ਮਨਾਈਆਂ ਗਈਆਂ। ਨਰਿੰਦਰ ਕੌਰ ਕੁਹਾੜ ਦੇ ਪ੍ਰਬੰਧਾਂ ਹੇਠ ਇਹ ਤੀਆਂ ਬੀਬੀ ਗੁਰਮੀਤ ਕੌਰ ਦੇ ਖੁੱਲ੍ਹੇ ਵਿਹੜੇ ਵਿਚ ਮਨਾਈਆਂ ਗਈਆਂ, ਜਿਸ ਵਿਚ ਬੀਬੀਆਂ ਨੇ ਗਾ ਵਜਾ ਕੇ ਆਪਣੇ...
View Articleਸੰਤੁਸ਼ਟੀ ਦਾ ਅਹਿਸਾਸ ਕਰਾਉਂਦੀ ਹੈ ਸਿਰ ‘ਤੇ ਬੱਝੀ ਪੱਗ : ਕਿੰਗਜ਼ਲੇ
ਸਿੱਖਾਂ ‘ਤੇ ਹੋ ਰਹੇ ਤਸਦੱਦ ‘ਤੇ ਰੌਸ਼ਨੀ ਪਾਉਂਦੀ ਹੈ ‘ਲਰਨਿੰਗ ਟੂ ਡਰਾਈਵ’ ਨਿਊਯਾਰਕ/ਬਿਊਰੋ ਨਿਊਜ਼ :: ਆਪਣੀ ਨਵੀਂ ਫਿਲਮ ਵਿੱਚ ਮਿੱਠ ਬੋਲੜੇ ਸਿੱਖ ਟੈਕਸੀ ਚਾਲਕ ਦੀ ਭੂਮਿਕਾ ਨਿਭਾਅ ਰਹੇ ਸਰ ਬੈੱਨ ਕਿੰਗਜ਼ਲੇ ਨੇ ਆਪਣੇ ਸਿਰ ‘ਤੇ ਪੱਗ ਦੇ ਅਹਿਸਾਸ ਨੂੰ...
View Articleਕੰਵਰ ਗਰੇਵਾਲ ਦਾ ਸ਼ੋਅ 5 ਸਤੰਬਰ ਸ਼ਨੀਵਾਰ ਨੂੰ
ਸੈਨ ਹੋਜ਼ੇ/ਬਿਊਰੋ ਨਿਊਜ਼ : ਮਧਾਰ ਪ੍ਰੋਡਕਸ਼ਨ ਵਲੋਂ ਕੰਵਰ ਗਰੇਵਾਲ ਦਾ ਲਾਈਵ ਸ਼ੋਅ ‘ਮਸਤਾਨਾ ਜੋਗੀ’ 5 ਸਤੰਬਰ ਸ਼ਨੀਵਾਰ ਨੂੰ ਸਮਿਥਵਿਕ ਥੀਏਟਰ, 12345 ਐਲਮੌਂਟ ਰੋਡ ਲਾਸ ਆਲਟੋਸ ਹਿਲਜ਼, ਕੈਲੀਫੋਰਨੀਆ 94022 ਵਿਖੇ ਕਰਵਾਇਆ ਜਾ ਰਿਹਾ ਹੈ। ਸ਼ੋਅ ਲਈ ਸ਼ਾਮ...
View Articleਦੇਬੀ ਮਖਸੂਸਪੁਰੀ ਦਾ ਸ਼ੋਅ 30 ਅਗਸਤ ਐਤਵਾਰ ਨੂੰ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਪੰਜਾਬ ਪ੍ਰੋਡਕਸ਼ਨਜ ਵੱਲੋਂ 30 ਅਗਸਤ ਐਤਵਾਰ ਨੂੰ ਸ਼ਾਮ 5 ਵਜੇ ਲੂਥਰ ਬਰਬੈਕ ਹਾਈ ਸਕੂਲ ਸੈਕਰਾਮੈਂਟੋ ਵਿਖੇ ਸਭਿਆਚਾਰਕ ਸ਼ੋਅ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਸ਼ਾਇਰੀ, ਗੀਤਕਾਰੀ ਤੇ ਗਾਇਕੀ ਦੇ ਥੰਮ ਦੇਬੀ...
View Articleਸਤਿੰਦਰ ਸਰਤਾਜ ਦੇ ਸ਼ੋਅ 5 ਸਤੰਬਰ ਤੋਂ
ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੂਬ ਜੰਮਣਗੀਆਂ ਸੂਫ਼ੀ ਗਾਇਨ ਦੀਆਂ ਮਹਿਫ਼ਲਾਂ ਸੈਕਰਾਮੈਂਟੋ/ਬਿਊਰੋ ਨਿਊਜ਼ : ਜੈ ਐਂਟਰਟੇਨਮੈਂਟ ਅਤੇ ਫਿਰਦੌਸ ਪ੍ਰੋਡਕਸ਼ਨ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਪ੍ਰੋਗਰਾਮ ਪੇਸ਼ ਕਰਨ ਜਾ...
View Articleਹਰਜਿੰਦਰ ਕੰਗ: ਅਨੁਭਵੀ ਸ਼ਾਇਰ
ਗੁਰੂਮੇਲ ਸਿੱਧੂ ਹਰਜਿੰਦਰ ਕੰਗ ਬਹੁਤ ਹੀ ਅਨੁਭਵੀ ਸ਼ਾਇਰ ਹੈ। ਮੇਰਾ ਇਹ ਵਿਚਾਰ ਉਸ ਦੀ ਸਮੁੱਚੀ ਕਵਿਤਾ ਨੂੰ ਪੜ੍ਹਨ Àਪਰੰਤ ਬਣਿਆਂ ਹੈ। ਅਨੁਭਵ (Perception) ਤੋਂ ਵਗੈਰ ਕਵਿਤਾ ਰਚੀ ਨਹੀਂ, ਬਣਾਈ ਜਾ ਸਕਦੀ ਹੈ। ਹਰਜਿੰਦਰ ਦੀ ਬਹੁਤੀ ਕਵਿਤਾ ਰਚੀ...
View Articleਦੇਬੀ ਮਖਸੂਸਪੁਰੀ ਨੇ ਸੈਕਰਾਮੈਂਟੋ ‘ਚ ਸ਼ਾਇਰੀ ਤੇ ਸੰਗੀਤ ਦੀ ਮਹਿਫਲ ਲਾਈ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਪੰਜਾਬੀ ਦੇ ਕੁਝ ਨਾਮਵਰ ਪਰਿਵਾਰਕ ਗਾਇਕਾਵਾਂ ਵਿੱਚੋਂ ਦੇਬੀ ਮਖਸੂਸਪੁਰੀ ਦੇ ਸ਼ੋਅ ਦਾ ਪ੍ਰਬੰਧ ਸੈਕਰਾਮੈਂਟੋ ਦੇ ਫਲੋਰਨ ਰੋਡ ਲੂਥਰ ਬਰਬੈੰਕ ਹਾਈ ਸਕੂਲ ਚ ਕੀਤਾ ਗਿਆ । ਪੰਜਾਬ ਪ੍ਰੋਡਕਸਨਜ ਵਲੋਂ ਕਰਵਾਏ ਇਸ ਪ੍ਰੋਗਰਾਮ...
View Articleਸੂਫੀ ਗਾਇਕ ਕਨਵਰ ਗਰੇਵਾਲ ਦੀ ਸੈਕਰਾਮੈਂਟੋ ‘ਚ ‘ਮਸਤਾਨਾ ਯੋਗੀ’ਫੇਰੀ 12 ਸਤੰਬਰ ਨੂੰ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਸੂਫੀ ਗਾਇਕ ਦੇ ਚਰਚਿਤ ਤੇ ਨਵੇਂ ਦਿਸਹੱਦਿਆਂ ਤੇ ਪੰਜਾਬੀ ਗਾਇਕੀ ਨੂੰ ਲਿਜਾਣ ਵਾਲਾ ਗਾਇਕ ਕਨਵਰ ਗਰੇਵਾਲ ਦੇ ਅਮਰੀਕਾ ਵਿਚ ਹੋਏ ਸਫ਼ਲ ਸ਼ੋਆਂ ਤੋਂ ਬਾਅਦ ਸੈਕਰਾਮੈਂਟੋ ਵਿਚਲਾ ਸ਼ੋਅ 12 ਸਤੰਬਰ ਸ਼ਨੀਵਾਰ ਨੂੰ ਫਲੌਰਨ ਰੋਡ...
View Articleਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਸਬੰਧੀ ਬਣੀ...
ਸ਼ਿਕਾਗੋ/ਮੱਖਣ ਸਿੰਘ ਕਲੇਰ: ‘ਮਾਸਟਰ ਮਾਈਂਡ ਜਿੰਦਾ ਸੁੱਖਾ’ ਫਿਲਮ ਜੋ 11 ਸਤੰਬਰ ਨੂੰ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ, ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਭਾਵੇਂ ਕਿ ਸਿੱਖ ਸੰਘਰਸ਼...
View Articleਮੋਡੈਸਟੋ ‘ਚ ਸਤਿੰਦਰ ਸਰਤਾਜ ਦਾ ਦਾ ਯਾਦਗਾਰੀ ਸ਼ੋਅ
19 ਸਤੰਬਰ ਨੂੰ ਸੈਕਰਾਮੈਂਟੋ, 20 ਸਤੰਬਰ ਨੂੰ ਬੇਕਰਜ਼ਫੀਲਡ, 12 ਸਤੰਬਰ ਨੂੰ ਵਾਸ਼ਿੰਗਟਨ ਡੀਸੀ ਅਤੇ 13 ਸਤੰਬਰ ਨੂੰ ਨਿਊਜਰਸੀ ‘ਚ ਲਗਣਗੀਆਂ ਸੂਫੀਮਹਿਫ਼ਲਾਂ ਮੋਡੈਸਟੋ/ਬਿਊਰੋ ਨਿਊਜ਼: ਫਰੈਂਡਜ਼ ਐਂਟਰਟੇਨਮੈਂਟ ਵਲੋਂ 6 ਸਤੰਬਰ ਐਤਵਾਰ ਨੂੰ ਇੱਥੋਂ ਦੇ ਗੈਲੋ...
View Article‘ਤਿਸ਼ਨਗੀ’: ਸ਼ਾਇਰੀ ਅਤੇ ਸੁਰਾਂ ਦਾ ਮਾਣਨਯੋਗ ਜਸ਼ਨ
ਸੁਰਿੰਦਰ ਸੀਰਤ ਵਲੋਂ ਪੰਜਾਬੀ ਗ਼ਜ਼ਲ ਖੇਤਰ ‘ਚ ਕੀਤੀ ਗਈ ਵੱਖਰੀ ਸ਼ਰੂਆਤ ਦਾ ਸਵਾਗਤ ਵਿਪਸਾ ਦੀ ਸਾਹਿਤਕ ਮਹਿਫ਼ਲ ਵਿੱਚ ਸ਼ਾਇਰ ਇਕਵਿੰਦਰ ਨਾਲ ਰੂਬਰੂ ਫਰੀਮਾਂਟ/ਬਿਊਰੋ ਨਿਊਜ਼: ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾ) ਨੇ ਸ਼ਬਦ, ਸੁਰ ਅਤੇ ਤਾਲ ਦਾ ਸੁਮੇਲ...
View Article