Quantcast
Channel: ਸਾਹਿਤ/ਮਨੋਰੰਜਨ – Quomantry Amritsar Times
Browsing all 342 articles
Browse latest View live

Image may be NSFW.
Clik here to view.

ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦਾ ਭਵਿੱਖ ਤੇ ਹੋਣੀ ਸੰਵਾਰੀ: ਡਾ. ਜਸਪਾਲ ਸਿੰਘ

ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਮੁਲਕ ਦੀ ਵੰਡ ਸਮੇਂ ਸਿੱਖਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਦੀ ਹੋਣੀ ਸੰਵਾਰਨ ਵਿੱਚ ਤਾਰਾ ਸਿੰਘ ਦਾ ਅਹਿਮ ਰੋਲ ਸੀ। ਉਨ੍ਹਾਂ ਕਿਹਾ ਕਿ...

View Article


Image may be NSFW.
Clik here to view.

ਮਾਸਟਰ ਨਿਰਮਲ ਸਿੰਘ ‘ਲਾਲੀ’ਦੀ ਪੁਸਤਕ ‘ਜਿੰਦਗੀ ਦਾ ਸੰਦੇਸ਼ ਤੇ ਉਦੇਸ਼’ ਲੋਕ ਅਰਪਣ

ਰਾਜਪੁਰਾ/ ਬਿਊਰੋ ਨਿਊਜ਼ : ਲੋਕ ਸਾਹਿਤ ਸੰਗਮ ਰਾਜਪੁਰਾ ਦੇ ਇਕ ਸਮਾਗਮ ਵਿੱਚ ਪੰਜਾਬੀ ਲੇਖਕ ਮਾਸਟਰ ਨਿਰਮਲ ਸਿੰਘ ‘ਲਾਲੀ” ਦੀ ਪੁਸਤਕ ‘ਜਿੰਦਗੀ ਦਾ ਸੰਦੇਸ਼ ਤੇ ਉਦੇਸ਼’ ਲੋਕ ਅਰਪਣ ਹੋਈ। ਰੋਟਰੀ ਭਵਨ ਵਿਚ ਹੋਏ ਇਸ ਸਮਾਗਮ ਮੌਕੇ ਪੁਸਤਕ ਬਾਰੇ ਡਾ. ਹਰਜੀਤ...

View Article


Image may be NSFW.
Clik here to view.

‘ਗੱਦਾਰ’ 29 ਮਈ ਨੂੰ ਹੋਵੇਗੀ ਰੀਲੀਜ਼

ਹਰਭਜਨ ਮਾਨ ਫਿਲਮ ਦੀ ਪ੍ਰਮੋਸ਼ਨ ਲਈ ਨਿਊਯਾਰਕ ਆਏ ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਪੰਜਾਬੀ ਫਿਲਮਾਂ ਦੇ ਹੀਰੋ ਅਤੇ ਪੰਜਾਬੀ ਗਾਇਕ ਹਰਭਜਨ ਮਾਨ ਆਪਣੀ ਨਵੀਂ ਫਿਲਮ ‘ਗੱਦਾਰ’ ਦੀ ਪ੍ਰਮੋਸ਼ਨ ਲਈ ਨਿਊਯਾਰਕ ਆਏ। ਜਿਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ...

View Article

Image may be NSFW.
Clik here to view.

ਨਿੰਮੇ ਡੱਲੇਵਾਲਾ ਦਾ ਗੀਤ ‘ਪਿਛੋਕੜ’ ਦਰਸ਼ਕਾਂ ਦੀ ਕਚਿਹਰੀ ‘ਚ

ਫਰਿਜ਼ਨੋ/ਬਿਊਰੋ ਨਿਊਜ਼: ਪੰਜਾਬੀ ਅਖਬਾਰਾਂ ਦੇ ਕਾਲਮ ਨਵੀਸ ਲੇਖਕ ਗਾਇਕ ਤੇ ਗੀਤਕਾਰ ਨਿੰਮਾਂ ਡੱਲੇਵਾਲਾ ਦਾ ਸਿੰਗਲ ਟਰੈਕ ‘ਪਿਛੋਕੜ’ ਜਿਸਦੀ ਵੀਡੀਓ ਮੁਕੰਮਲ ਹੋ ਚੁੱਕੀ ਹੈ, ਕੁੱਝ ਦਿਨਾਂ ਤੱਕ ਟੀ ਵੀ ਚੈਨਲ ਐਮਐਚਵਨ ਅਤੇ ਟਸ਼ਨ ਦੁਆਰਾ ਦਰਸ਼ਕਾਂ ਨੂੰ ਵੇਖਣ...

View Article

Image may be NSFW.
Clik here to view.

ਸਤਨਾਮ ਸਿੰਘ ਔਲਖ ਦੀ ਪੁਸਤਕ ‘ਦੀ ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼’ 24 ਮਈ ਨੂੰ ਹੋਵੇਗੀ ਰਿਲੀਜ

ਸ਼ਿਕਾਗੋ/ ਬਿਊਰੋ ਨਿਊਜ਼: ਸਥਾਨਕ ਸਿੱਖ ਪਤਵੰਤੇ ਅਤੇ ਜਾਬੀ ਹੈਰੀਟੇਜ਼ ਆਰਗੇਨਾਈਜੇਸ਼ਨ ਦੇ ਸਹਿ ਬਾਨੀ ਸਤਨਾਮ ਸਿੰਘ ਔਲਖ ਦੀ ਹਾਲ ਹੀ ਵਿਚ ਪ੍ਰਕਾਸ਼ਿਤ ਹੋਈ ਪੁਸਤਕ ‘ਦੀ ਸਿੱਖ ਵਾਰੀਅਰਜ਼ ਇਨ ਵਰਲਡ ਵਾਰਜ਼’ (ਸੰਸਾਰ ਜੰਗਾਂ ਵਿਚ ਲੜਣ ਵਾਲੇ ਸਿੱਖ ਯੋਧੇ) ਆਉਂਦੀ...

View Article


Image may be NSFW.
Clik here to view.

ਸਿੰਘ ਕੁਲਵਿੰਦਰ ਦਾ ਸਿੰਗਲ ਟ੍ਰੈਕ ‘ਮਾਂ ਵਰਗਾ ਰੱਬ’ਰਿਲੀਜ਼

ਪੈਨਸਿਲਵੇਨੀਆ/ਬਿਊਰੋ ਨਿਊਜ਼: ਪੇਸ਼ੇ ਵਜੋਂ ਇੰਜਨੀਅਰ ਪਰ ਬਹੁਤ ਸੁਰੀਲੇ ਗਾਇਕ ਕਰਕੇ ਜਾਣੇ ਜਾਂਦੇ ਸਿੰਘ ਕੁਲਵਿੰਦਰ ਦਾ ਗੀਤ ‘ਰੱਬ ਵਰਗੀ ਮੇਰੀ ਮਾਂ ਨਹੀਂ ਹੋਣੀ ਮਾਂ ਵਰਗਾ ਰੱਬ ਹੋਵੇਗਾ’ ਸਮੁੱਚੇ ਪੰਜਾਬੀਆਂ ਵਿਚ ਬਹੁਤ ਹੀ ਮਕਬੂਲ ਹੋ ਰਿਹਾ ਹੈ। ਇਸ...

View Article

Image may be NSFW.
Clik here to view.

ਸੈਕਰਾਮੈਂਟੋ ‘ਚ ਕਲੇਰ ਕੰਠ, ਲਖਵਿੰਦਰ ਵਡਾਲੀ ਅਤੇ ਰਣਜੀਤ ਬਾਵਾ ਨੇ ਰੰਗ ਬੰਨ੍ਹਿਆ

ਲੂਥਰ ਬਰਬੈਂਕ ਹਾਈ ਸਕੂਲ ‘ਚ ਵਿਸਾਖੀ 2015 ਦੀ ਸੰਗੀਤਕ ਸ਼ਾਮ ਸੈਕਰਾਮੈਂਟੋ/ ਹੁਸਨ ਲੜੋਆ ਬੰਗਾ: ਦੇਸ਼ੀ ਸਵੈਗ ਇੰਟਰਨੈਸ਼ਨਲ ਵਲੋਂ ਕਰਵਾਏ ਗਏ ਸ਼ੋਅ ਵਿਸਾਖੀ 2015 ਦੌਰਾਨ ਜਿਥੇ ਨਾਮਵਰ ਕਲਾਕਾਰਾਂ ਜਿਨ੍ਹਾਂ ‘ਚ ਕਲੇਰ ਕੰਠ, ਲਖਵਿੰਦਰ ਵਡਾਲੀ ਅਤੇ ਰਣਜੀਤ...

View Article

Image may be NSFW.
Clik here to view.

‘ਅੱਜ ਵੀ ਮੈਨੂੰ ਬੁੱਧ ਹੋਣਾ ਮੁਲਤਵੀ ਕਰਨਾ ਪਿਆ’

ਪ੍ਰਸਿੱਧ ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ ਹੋਏ ਸਰੀ/ਬਿਊਰੋ ਨਿਊਜ਼: ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਹਰ ਮਹੀਨੇ ਦੇ ਤੀਜੇ ਮੰਗਲਵਾਰ ਮਨਾਈ ਜਾਂਦੀ ਕਾਵਿ-ਸ਼ਾਮ ਵਿਚ ਇਸ ਵਾਰ ਪ੍ਰਸਿੱਧ ਸ਼ਾਇਰ ਜਸਵਿੰਦਰ ਅਤੇ ਡਾ. ਜਸਮਲਕੀਤ ਨੂੰ...

View Article


Image may be NSFW.
Clik here to view.

ਸਿਆਟਲ ‘ਚ ਤੀਸਰਾ ਵਿਸਾਖੀ ਮੇਲਾ ਅਮਿੱਟ ਪੈੜਾਂ ਛੱਡ ਗਿਆ

ਸੁਰਿੰਦਰ ਸ਼ਿੰਦਾ, ਬਲਬੀਰ ਬੋਪਾਰਾਏ ਅਤੇ ਹੋਰ ਕਲਾਕਾਰਾਂ ਨੇ ਕੀਤਾ ਮਨੋਰੰਜਨ ਸਿਆਟਲ/ ਬਿਊਰੋ ਨਿਊਜ਼ ਸਿਆਟਲ ਵਿਚ ਸ਼ਾਨ ਏ ਪੰਜਾਬ ਪੰਜਾਬੀ ਵਿਰਸਾ ਵੱਲੋਂ ਤੀਸਰਾ ਵਿਸਾਖੀ ਮੇਲਾ 2015 ਕਰਵਾਇਆ ਗਿਆ ਜੋ ਬਹੁਤ ਹੀ ਸਫ਼ਲ ਰਿਹਾ। ਦਰਸ਼ਕਾਂ ‘ਚ ਖਿੱਚ ਦੇ ਕੇਂਦਰ...

View Article


Image may be NSFW.
Clik here to view.

‘ਸੈਕੰਡ ਹੈਂਡ ਹਸਬੈਂਡ’ 3 ਜੁਲਾਈ ਨੂੰ ਹੋਵੇਗੀ ਦੁਨੀਆਂ ਭਰ ‘ਚ ਰਿਲੀਜ਼

ਅਮਰੀਕਾ ਦੇ ਉੱਘੇ ਕਾਰੋਬਾਰੀ ਗਾਖਲ ਭਰਾਵਾਂ ਨੂੰ  ਫਿਲਮ ਤੋਂ ਭਾਰੀ ਸਫਲਤਾ ਦੀਆਂ ਉਮੀਦਾਂ ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਅਮਰੀਕਾ ਦੇ ਉਘੇ ਕਾਰੋਬਾਰੀ ਗਾਖਲ ਬ੍ਰਦਰਜ਼ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਅਤੇ ਇਕਬਾਲ ਸਿੰਘ ਗਾਖਲ ਨੇ...

View Article

Image may be NSFW.
Clik here to view.

ਸਾਹਿਰ ਲੁਧਿਆਣਵੀ ਤੇ ਅੰਮ੍ਰਿਤਾ ਪ੍ਰੀਤਮ ਦੀ ਪ੍ਰੇਮ ਕਥਾ ਡੁਬੱਈ ਪਹੁੰਚੀ

‘ਏਕ ਮੁਲਾਕਾਤ’ ਸਾਹਿਰ ਅਤੇ ਅੰਮ੍ਰਿਤਾ ਨੂੰ ਇਕ ਸੰਗੀਤਕ ਅਤੇ ਸ਼ਾਇਰਾਨਾ ਸ਼ਰਧਾਂਜਲੀ ਹੈ : ਨਿਰਦੇਸ਼ਕ ਡੁਬੱਈ/ਬਿਊਰੋ ਨਿਊਜ਼: ਉਘੇ ਉਰਦੂ ਸ਼ਾਇਰ ਸਾਹਿਰ ਲੁਧਿਆਣਵੀ ਅਤੇ ਪੰਜਾਬੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੇ ਸਬੰਧਾਂ ਨੂੰ ਦਰਸਾਉਂਦੇ ਉਰਦੂ ਸ਼ਾਇਰੀ ਨਾਲ...

View Article

Image may be NSFW.
Clik here to view.

ਮਮਤਾ ਜੋਸ਼ੀ ਦੀ ਗਾਇਕੀ ਮਹਿਫ਼ਿਲ 21 ਜੂਨ ਨੂੰ

ਨਿਊਯਾਰਕ ਦੇ ਸਰੋਤਿਆਂ ਨੂੰ ਸੂਫ਼ੀ ਰੰਗ ‘ਚ ਰੰਗਿਆ ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਪੰਜਾਬੀ ਗਾਇਕਾ ਮਮਤਾ ਜੋਸ਼ੀ ਦੀ ਇੱਕ ਸੰਗੀਤਕ ਮਹਿਫ਼ਿਲ 21 ਜੂਨ ਨੂੰ ਸੈਕਰਾਮੈਂਟੋ ਫਲੋਰਨ ਰੋਡ ਦੇ ਬਰਬੈਂਕ ਹਾਈ ਸਕੂਲ ਦੇ ਹਾਲ ਵਿਚ ਹੋਵੇਗੀ। ਇਹ ਜਾਣਕਾਰੀ ਸੁਪਰ...

View Article

Image may be NSFW.
Clik here to view.

ਪੂਰਨ ਸ਼ਾਹਕੋਟੀ ਤੇ ਨਵਤੇਜ ਸਿੰਘ ਜੌਹਰ ਨੂੰ ਸੰਗੀਤ ਨਾਟਕ ਅਕੈਡਮੀ ਵਲੋਂ ਕੌਮੀ ਪੁਰਸਕਾਰ

ਜਲੰਧਰ/ਬਿਊਰੋ ਨਿਊਜ਼-ਭਾਰਤ ਸਰਕਾਰ ਦੀ ਸੰਗੀਤ ਨਾਟਕ ਅਕੈਡਮੀ ਨੇ 2014 ਦੇ ਕੌਮੀ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਸੰਗੀਤ, ਰੰਗ-ਮੰਚ ਅਤੇ ਡਾਂਸ ਦੇ ਖੇਤਰ ‘ਚ ਵੱਖ-ਵੱਖ ਸ਼੍ਰੇਣੀਆਂ ਅਧੀਨ ਦਿੱਤੇ ਜਾਂਦੇ ਹਨ। ਇਸ ਸਾਲ ਪੰਜਾਬ ਨਾਲ...

View Article


Image may be NSFW.
Clik here to view.

ਭੁਪਿੰਦਰ ਸਿੰਘ ਧਾਲੀਵਾਲ ਦੀ ਪੁਸਤਕ ‘ਅਣਜਾਣੇ ਡਰ ਵਿਚ ਰਹਿੰਦੇ ਲੋਕ’ਰਿਲੀਜ਼

ਲੁਧਿਆਣਾ/ਬਿਊਰੋ ਨਿਊਜ਼ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਅਦਾਰਾ ‘ਅਣੂ’ ਮੰਚ ਵੱਲੋਂ ਭੁਪਿੰਦਰ ਸਿੰਘ ਧਾਲੀਵਾਲ ਰਚਿਤ ਪੁਸਤਕ ‘ਅਣਜਾਣੇ ਡਰ ਵਿਚ ਰਹਿੰਦੇ ਲੋਕ’ ਇਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ।  ਸਮਾਗਮ ਦੀ...

View Article

Image may be NSFW.
Clik here to view.

ਡੈਲਸ ‘ਚ ਦਲਜੀਤ ਦੋਸਾਂਝ ਸ਼ੋਅ ਤੇ ਰਿਕਾਰਡ ਤੋੜ ਇਕੱਠ

ਪੰਜਾਬੀ ਭਾਈਚਾਰੇ ਨੇ ਵਹੀਰਾਂ ਘੱਤ ਕੇ ਕੀਤੀ ਸ਼ਿਰਕਤ ਤੇ ਖੂਬਸੂਰਤ ਸੰਧੂਰੀ ਸ਼ਾਮ ਦਾ ਆਨੰਦ ਮਾਣਿਆ ਡੈਲਸ (ਟੈਕਸਸ)/ਹਰਜੀਤ ਸਿੰਘ ਢੇਸੀ: ਗਲੋਬਲ ਪੰਜਾਬ ਐਂਟਰਟੇਨਮੈਂਟ ਵੱਲੋਂ ਪਿਛਲੇ ਦਿਨੀਂ ਡੈਲਸ ਵਿਖੇ ਦਲਜੀਤ ਦੋਸਾਂਝ ਦਾ ਲਾਇਵ ਕਨਸਰਟ ਕਰਵਾਇਆ ਗਿਆ,...

View Article


Image may be NSFW.
Clik here to view.

ਦਲਜੀਤ ਕੈਸ ਨੇ ਖ਼ੂਬ ਜਮਾਈ ਗਾਇਕੀ ਮਹਿਫ਼ਲ

ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮੀਟਿੰਗ ‘ਚ ਸ਼ਾਇਰੀ ਤੇ ਸੰਗੀਤ ਦਾ ਦੌਰ ਨਿਊ ਯਾਰਕ/ਬਿਊਰੋ ਨਿਊਜ਼: ਪੰਜਾਬੀ ਸਾਹਿਤ ਸਭਾ ਨਿਊਯਾਰਕ ਦੀ ਜੂਨ 2015 ਦੀ ਮੀਟਿੰਗ ਵਿੱਚ ਗਾਇਕ ਸੰਗੀਤਕਾਰ ਦਲਜੀਤ ਕੈਸ ਨੇ ਖ਼ੂਬ ਮਹਿਫ਼ਲ ਜਮਾਈ। ਇਹ ਸਾਹਿਤਕ ਮਹਿਫ਼ਲ 13 ਜੂਨ...

View Article

Image may be NSFW.
Clik here to view.

ਅਮਰੀਕੀ ਪੰਜਾਬੀ ਕਵੀਆਂ ਵੱਲੋਂ ਹਫ਼ਤਾਵਾਰੀ ਧਾਰਮਿਕ ਕਵੀ ਦਰਬਾਰ

ਪੈਟਰਸਨ (ਕੈਲੀਫੋਰਨੀਆਂ)/ਬਿਊਰੋ ਨਿਊਜ਼: ਵਿਸਾਖੀ ਪੁਰਬ ਦੇ ਗੁਰੂ ਇਤਿਹਾਸ ਨੂੰ ਸਮਰਪਿਤ ਮੈਡਿਸਟੋ, ਟਰੇਸੀ, ਸੈਨਹੋਜੇ ਵਿਖੇ ਸਫ਼ਲ ਧਾਰਮਿਕ ਕਵੀ ਦਰਬਾਰ ਸਜਾਉਣ ਤੋਂ ਬਾਅਦ ਕਵੀਆਂ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵੀ...

View Article


Image may be NSFW.
Clik here to view.

ਸਤਿੰਦਰ ਸਰਤਾਜ ਦੀ ਮਹਿਫ਼ਲ 25 ਜੁਲਾਈ ਨੂੰ

ਸੈਨਹੋਜ਼ੇ/ ਬਿਊਰੋ ਨਿਊਜ਼ : ਜੈ ਐਂਟਰਟੇਨਮੈਂਟ ਵੱਲੋਂ 25 ਜੁਲਾਈ ਨੂੰ ਸੂਫ਼ੀ ਗਾਇਕ ਅਤੇ ਉਘੇ ਕਲਾਕਾਰ ਸਤਿੰਦਰ ਸਰਤਾਜ ਦੇ ਗੀਤਾਂ ਦੀ ਮਹਿਫ਼ਲ (ਲਾਈਵ ਕਨਸਰਟ) ਸੈਨਹੋਜ਼ੇ ਵਿਖੇ ਕਰਵਾਈ ਜਾ ਰਹੀ ਹੈ। ਇਹ ਪ੍ਰੋਗਰਾਮ ਸ਼ਾਮੀ 8 ਵਜੇ ਸੈਂਟਰ ਫਾਰ ਦਾ ਪਰਫਾਰਮਿੰਗ...

View Article

Image may be NSFW.
Clik here to view.

ਸੂਫ਼ੀ ਗੀਤਾਂ ਨਾਲ ਸਜੀ ਸਤਿੰਦਰ ਸਰਤਾਜ ਦੀ ਨਵੀਂ ਐਲਬਮ ‘ਹਮਜ਼ਾ’ਰਿਲੀਜ਼

ਪਰਮਾਤਮਾ ਦੀ ਰਜ਼ਾ ‘ਚ ਰਾਜ਼ੀ ਰਹਿਣ ਦਾ ਵਲ਼ ਸਿਖਾਉਾਂਦੇ ੇ ਸੂਫ਼ੀ ਬੋਲ ਚੰਡੀਗੜ੍ਹ/ਬਿਊਰੋ ਨਿਊਜ਼  : ਪੰਜਾਬੀ ਸੂਫ਼ੀ ਗਾਇਕ ਡਾ. ਸਤਿੰਦਰ ਸਰਤਾਜ ਅਜਿਹੇ ਕਲਾਕਾਰ ਹਨ ਜੋ ਆਪਣੇ ਚਾਹੁਣ ਵਾਲਿਆਂ ਲਈ ਅਰਥ ਪੂਰਨ ਸੰਦੇਸ਼ ਦੇ ਨਾਲ ਨਵੇਂ ਗੀਤ ਲੈ ਕੇ ਆਉਾਂਦੇ ਹਨ।...

View Article

Image may be NSFW.
Clik here to view.

ਸ਼ਬਾਨਾ ਦੀ ਅਦਾਕਾਰੀ ਦਾ ਦੀਵਾਨਾ ਹੋਇਆ ਸਤਿੰਦਰ ਸਰਤਾਜ

ਨਵੀਂ ਦਿੱਲੀ/ਬਿਊਰ ਨਿਊਜ਼ : ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਕਿਹਾ ਹੈ ਕਿ ਸ਼ਬਾਨਾ ਆਜ਼ਮੀ ਜਿਊਂਦੀ ਜਾਗਦੀ ਦੰਦ ਕਥਾ ਤੋਂ ਘੱਟ ਨਹੀਂ ਹੈ। ਹਾਲੀਵੁੱਡ ਫਿਲਮ ‘ਦਿ ਬਲੈਕ ਪ੍ਰਿੰਸ’ ਵਿਚ ਸ਼ਬਾਨਾ ਆਜ਼ਮੀ ਨਾਲ ਕੰਮ ਕਰਨ ਵਾਲੇ ਸਰਤਾਜ ਉਨ੍ਹਾਂ ਦੇ ਕੰਮ...

View Article
Browsing all 342 articles
Browse latest View live


<script src="https://jsc.adskeeper.com/r/s/rssing.com.1596347.js" async> </script>