ਸ਼ਸ਼ੀ ਕਪੂਰ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਪੁਰਸਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼- ਅਦਾਕਾਰ ਫਿਲਮਕਾਰ ਸ਼ਸ਼ੀ ਕਪੂਰ ਨੂੰ ਸੋਮਵਾਰ ਨੂੰ ਮਾਣਮੱਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਭਾਰਤ ਵਿੱਚ ਫਿਲਮੀ ਹਸਤੀਆਂ ਲਈ ਇਹ ਸਭ ਤੋਂ ਵੱਡਾ ਮਾਣ-ਸਨਮਾਨ ਹੈ। 100 ਤੋਂ ਵੱਧ ਫਿਲਮਾਂ ਵਿੱਚ ਕੰਮ ਕਰ...
View Articleਫਿਲਮ ‘ਨਾਨਕ ਸ਼ਾਹ ਫਕੀਰ’ ਵਿਵਾਦ
ਲੇਖਕ: ਸ੍ਰ. ਅਵਤਾਰ ਸਿੰਘ ਯੂਕੇ ਅਨੁਵਾਦ: ਹਸ਼ਿਆਰ ਸਿੰਘ ਝੰਡਾ ਕਲਾਂ ਫਿਲਮ ‘ਨਾਨਕ ਸ਼ਾਹ ਫਕੀਰ’ ਤੇ ਚੱਲ ਰਿਹਾ ਵਿਵਾਦ ਹਰ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਸਿੱਖ ਗੁਰੂ ਸਹਿਬਾਨ ਨੂੰ ਫੋਟੋਆਂ, ਐਨੀਮੇਸ਼ਨ ਅਤੇ ਮਨੁੱਖਾਂ ਦੁਆਰਾ ਨਿਭਾਈ ਗਈ ਭੂਮਿਕਾ...
View Articleਇਤਰਾਜ਼ ਦੂਰ ਕਰਨ ਤੋਂ ਬਾਅਦ ਹੀ ‘ਨਾਨਕ ਸ਼ਾਹ ਫਕੀਰ’ਰਿਲੀਜ਼ ਹੋਵੇ
ਅੰਮ੍ਰਿਤਸਰ/ਬਿਊਰੋ ਨਿਊਜ਼- ਫਿਲਮ ‘ਨਾਨਕਸ਼ਾਹ ਫਕੀਰ’ ਨੂੰ ਅਕਾਲ ਤਖ਼ਤ ਤੋਂ ਪ੍ਰਵਾਨਗੀ ਮਿਲੇ ਹੋਣ ਸਬੰਧੀ ਭੰਬਲਭੂਸੇ ਨੂੰ ਸਪੱਸ਼ਟ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਇਸ ਫਿਲਮ ਨੂੰ ਅਜੇ ਤੱਕ ਕੋਈ ਪ੍ਰਵਾਨਗੀ ਨਹੀਂ...
View Article‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 17 ਨੂੰ ਹੋਏਗੀ ਰਿਲੀਜ਼
ਸ਼ਮਰਾਲਾ/ਬਿਊਰੋ ਨਿਊਜ਼- ਫਤਿਹ ਸਪੋਰਟਸ ਕਲੱਬ ਅਮੀਰਕਾ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਸੈਂਸਰ ਵੱਲੋਂ ਨਵੇਂ ਸਿਰਿਉਂ ਜਾਂਚਣ ਤੋਂ ਬਾਅਦ 17 ਅਪਰੈਲ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਏਗੀ। ਫਿਲਮ ਦੇ...
View Article‘ਪੱਤਾ ਪੱਤਾ ਸਿੰਘਾਂ ਦਾ ਵੈਰੀ’ਫਿਲਮ ਦੀ ਟੀਮ ਨੇ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਫਿਲਮ ਦਾ...
ਨਿਊਯਾਰਕ/ਬਿਊਰੋ ਨਿਊਜ਼- ਪੰਜਾਬ ਵਿਚ ਚੱਲੇ ਕਾਲੇ ਦੌਰ ਦੀ ਹਨੇਰੀ ਦੌਰਾਨ ਸਿੱਖ ਨੌਜਵਾਨਾਂ ਉੱਤੇ ਹੋਏ ਪੁਲਿਸ ਤਸ਼ੱਦਦ ਨੂੰ ਬਿਆਨ ਕਰਦੀ ਨਵੀਂ ਫਿਲਮ’ ਪੱਤਾ ਪੱਤਾ ਸਿੰਘਾਂ ਦਾ ਵੈਰੀ’ ਦੀ ਪ੍ਰਮੋਸ਼ਨ ਦੌਰਾਨ ਬੀਤੇ ਦਿਨੀਂ ਫਿਲਮ ਦੀ ਟੀਮ ਵੱਲੋਂ ਅਮਰੀਕਾ ਦੇ...
View Articleਪੰਜਾਬੀ ਸਾਹਿਤ ਸਭਾ ਦੀ ਮੀਟਿੰਗ ‘ਚ ਮਾਸਟਰ ਨਿਰਮਲ ਸਿੰਘ ਲਾਲੀ ਦੀ ਕਿਤਾਬ ‘ਜਿੰਦਗੀ ਦੇ ਉਦੇਸ਼...
ਅਗਲੇ ਮਹੀਨੇ ਕਰਵਾਈ ਜਾਣ ਵਾਲੀ ਅਹਿਮ ਕਾਨਫਰੰਸ ਸਬੰਧੀ ਵਿਚਾਰ ਵਟਾਂਦਰਾ ਸੈਕਰਾਮੈਂਟੋ/ ਬਿਊਰੋ ਨਿਊਜ਼ : ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮੀਟਿੰਗ ਵਿੱਚ ਯੂਬਾ ਸਿਟੀ ਵਸਦੇ ਸਭਾ ਦੇ ਸਤਿਕਾਰ ਯੋਗ ਮੈਂਬਰ ਮਾਸਟਰ ਨਿਰਮਲ ਸਿੰਘ ਲਾਲੀ ਜੀ ਦੀ ਕਿਤਾਬ...
View Articleਸਿੱਖ ਸੰਘਰਸ਼ ਦੇ ਅਣਛੋਹੇ ਪੱਖਾਂ ਨੂੰ ਪਰਦੇ ‘ਤੇ ਰੂਪਮਾਨ ਕਰੇਗੀ ਫ਼ਿਲਮ ‘ਪੱਤਾ ਪੱਤਾ ਸਿੰਘਾਂ...
ਸਰੀ/ਗੁਰਪ੍ਰੀਤ ਸਿੰਘ ਸਹੋਤਾ: ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਆਧਾਰਿਤ ‘ਫ਼ਤਿਹ ਸਪੋਰਟਸ ਕਲੱਬ ਵੱਲੋਂ ਰਾਜ ਕਾਕੜਾ, ਸ਼ਵਿੰਦਰ ਮਾਹਲ ਆਦਿ ਕਲਾਕਾਰਾਂ ਨੂੰ ਲੈ ਕੇ ਬਣਾਈ ਗਈ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 17 ਅਪ੍ਰੈਲ ਨੂੰ ਦੁਨੀਆ ਦੇ...
View Articleਕੌਮੀ ਸ਼ਹੀਦਾਂ ਨੂੰ ਸਮਰਪਿਤ ਪੰਜਾਬੀ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ”
ਚੰਡੀਗੜ੍ਹ/ਬਿਊਰੋ ਨਿਊਜ਼ : “ਸਿੰਘ ਬ੍ਰਦਰਜ਼ ਆਸਟਰੇਲੀਆ” ਅਤੇ “ਗੁਰੂ ਨਾਨਕ ਫੈਮਿਲੀ “( ਸੇਵਾ ਸੰਸਥਾ) ਵੱਲੋਂ ਤਿਆਰ ਕੀਤੀ ਗਈ ਫਿਲਮ “ਦਾ ਮਾਸਟਰ ਮਾਈਂਡ ਜਿੰਦਾ ਸੁੱਖਾ” ਸਿੱਖ ਕੌਮ ਦੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ...
View Articleਪੰਜਾਬੀ ਫਿਲਮ ‘ਚੌਥੀ ਕੂਟ’ਦੀ ਕਾਨ ਮੇਲੇ ਲਈ ਚੋਣ
ਚੰਡੀਗੜ੍ਹ/ ਬਿਊਰ ਨਿਊਜ਼ 1980 ਵਿਆਂ ਵਿਚ ਸਿੱਖ ਖਾੜਕੂਵਾਦ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਦਿਨਾਂ ਉਪਰ ਬਣੀ ਪੰਜਾਬੀ ਫਿਲਮ ‘ਚੌਥੀ ਕੂਟ’ ਅਗਲੇ ਮਹੀਨੇ ਫਰਾਂਸ ਵਿਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਹੈ। ਵਰਿਆਮ ਸਿੰਘ ਸੰਧੂ ਦੀ...
View Articleਵਿਸਾਖੀ ਦੇ ਮੌਕੇ ਵੱਖ ਵੱਖ ਥਾਵਾਂ ਤੋਂ ‘ਦ ਮਾਸਟਰ ਮਾਈਂਡ ਜਿੰਦਾ ਸੁੱਖਾ’ਫਿਲਮ ਨੂੰ ਮਿਲਿਆ...
ਆਨੰਦਪੁਰ ਸਾਹਿਬ/ਬਿਊਰੋ ਨਿਊਜ਼- ਸਿੱਖ ਧਰਮ ਦੇ ਪ੍ਰਮੁੱਖ ਤਿਉਹਾਰ ਵਿਸਾਖੀ ਦੇ ਮੌਕੇ ‘ਦਾ ਮਾਸਟਰ ਮਾਈਂਡ ਜਿੰਦਾ ਸੁੱਖਾ’ ਫਿਲਮ ਨੂੰ ਲੈ ਕੇ ਵੱਖ ਵੱਖ ਥਾਵਾਂ ਦੀਆਂ ਸੰਗਤਾ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ । ਤਖਤ ਸ੍ਰੀ ਆਨਂੰਦਪੁਰ ਸਾਹਿਬ...
View Article‘ਧੀਆਂ ਮਰਜਾਣੀਆਂ’ਫਿਲਮ ਵਿਸ਼ਵ ਭਰ ‘ਚ ਰਿਲੀਜ਼ ਕੀਤੀ ਜਾਵੇਗੀ
ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਯੂਬਾ ਸਿਟੀ ‘ਚ ਜੋਰ ਸ਼ੋਰ ਨਾਲ ਚੱਲ ਰਹੀ ਹੈ ਸ਼ੂਟਿੰਗ ਯੂਬਾ ਸਿਟੀ /ਹੁਸਨ ਲੜੋਆ ਬੰਗਾ : ਕੈਲੀਫੋਰਨੀਆ ਦੇ ਯੂਬਾ ਸਿਟੀ ਸ਼ਹਿਰ ਵਿਚ ਪੰਜਾਬੀ ਫਿਲਮ ‘ਧੀਆਂ ਮਰਜਾਣੀਆਂ’ ਦੀ ਹੋ ਰਹੀ ਸ਼ੂਟਿੰਗ ਦੌਰਾਨ ਪ੍ਰੈਸ ਕਾਨਫਰੰਸ ਵਿਚ...
View Articleਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਸਲਾਨਾ ਕਾਨਫਰੰਸ 9 ਮਈ ਨੂੰ
ਮਾਸਿਕ ਇਕੱਤਰਤਾ ਵਿੱਚ ਰਚਨਾਵਾਂ ਦਾ ਦੌਰ ਸੈਕਰਾਮੈਂਟੋ/ਬਿਊਰੋ ਨਿਊਜ਼: ਪੰਜਾਬੀ ਸਾਹਿਤ ਸਭਾ ਕੈਲਫੋਰਨੀਆ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਦਿਲ ਨਿੱਜਰ ਦੇ ਗ੍ਰਹਿ ਵਿਖੇ ਐਤਵਾਰ 26 ਅਪ੍ਰੈਲ 2015 ਨੂੰ ਹੋਈ। ਬੇਅ ਏਰੀਆ ਅਤੇ ਸਟਾਕਟਨ ਤੋਂ ਪਹੁੰਚੇ...
View Articleਜਸਵਿੰਦਰ ਬਰਾੜ, ਦੀਪ ਢਿੱਲੋਂ ਤੇ ਜੈਸਮੀਨ ਜੱਸੀ 10 ਮਈ ਨੂੰ ਸੰਗੀਤ ਦੀ ਛਹਿਬਰ ਲਾਉਣਗੇ
ਸੈਕਰਾਮੈਂਟੋ/ਬਿਊਰੋ ਨਿਊਜ਼: ਪੰਜਾਬੀ ਫੋਕ ਜੰਕਸ਼ਨ 2015 ਤਹਿਤ ਕਰਵਾਏ ਜਾ ਰਹੇ ਸੰਗੀਤਕ ਪ੍ਰੋਗਰਾਮਾਂ ਦਾ ਕੈਲੀਫੋਰਨੀਆ ਵਿਚ 10 ਮਈ ਨੂੰ ਪਹਿਲਾ ਰੰਗ ਚੜ੍ਹੇਗਾ, ਕਿਉਂਕਿ ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਬੜੀ ਦੇਰ ਬਾਅਦ ਉੱਚੀ ਪਿੱਚ ਦੀ ਗਾਇਕਾ...
View Articleਸੈਕਰਾਮੈਂਟੋ ਵਿਚ ‘ਵਿਸਾਖੀ 2015′ਪ੍ਰੋਗਰਾਮ 17 ਮਈ ਨੂੰ
ਸੈਕਰਾਮੈਂਟੋ/ ਹੁਸਨ ਲੜੋਆ ਬੰਗਾ: ਕੈਲੀਫੋਰਨੀਆਂ ਦੇ ਇਸ ਰਾਜਧਾਨੀ ਵਾਲੇ ਸ਼ਹਿਰ ਵਿੱਚ 17 ਮਈ ਨੂੰ ਹੋਣ ਜਾ ਰਹੇ ‘ਵਿਸਾਖੀ 2015’ ਵਿਚ ਪੰਜਾਬੀ ਦੇ ਸਿਰਮੌਰ ਗਾਇਕ ਲਖਵਿੰਦਰ ਵਡਾਲੀ, ਰਣਜੀਤ ਬਾਵਾ ਅਤੇ ਕਲੇਰ ਕੰਠ ਤੋਂ ਇਲਾਵਾ ਕਿਰਨਦੀਪ ਭੁੱਲਰ ਅਤੇ...
View Articleਸ਼ਸ਼ੀ ਕਪੂਰ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ
ਮੁੰਬਈ/ਬਿਊਰੋ ਨਿਊਜ਼- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਪ੍ਰਿਥਵੀ ਥੀਏਟਰ ‘ਚ ਅਨੁਭਵੀ ਅਭਿਨੇਤਾ-ਫਿਲਮ ਨਿਰਮਾਤਾ ਸ਼ਸ਼ੀ ਕਪੂਰ (77) ਨੂੰ ਸਿਨਮਾ ਜਗਤ ਦਾ ਪ੍ਰਤਿਸ਼ਠਾਵਾਨ ਵਾਲਾ ਸਨਮਾਨ ਦਾਦਾਸਾਹਿਬ ਫਾਲਕੇ ਪੁਰਸਕਾਰ...
View Articleਔਰਤ ਦੀ ਅਸਲੀ ਪਹਿਚਾਣ ਲਈ ਅਵਾਜ਼ ਬੁਲੰਦ ਕਰਨ ਵਾਲੀ ਪੁਸਤਕ
ਪੁਸਤਕ ਰਿਵਿਊ ਕਿਤਾਬ ਦਾ ਨਾਂ : ਦ ਸੈਕੰਡ ਸੈਕਸ ਪੰਨੇ: 512 ਪ੍ਰਕਾਸ਼ਕ: ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਫਰਾਂਸ ਦੀ ਪ੍ਰਸਿੱਧ ਲੇਖਿਕਾ ‘ਸੀਮੋਨ ਦ ਬੋਅਵਾਰ’ ਦੀ ਲਿਖੀ ਸੰਸਾਰ ਪ੍ਰਸਿੱਧ ਪੁਸਤਕ ‘ਦ ਸੈਕੰਡ ਸੈਕਸ’ ਦਾ ਪੰਜਾਬੀ ਅਨੁਵਾਦ ਹੋਣਾ ਬਹੁਤ ਜਰੂਰੀ...
View Articleਬਾਸਕਟਬਾਲ ਮੈਚ ਮੌਕੇ ਪੰਜਾਬੀ ਕਲਚਰਲ ਸੋਸਾਇਟੀ ਵੱਲੋਂ ਭੰਗੜੇ ਦੀ ਪੇਸ਼ਕਾਰੀ
ਸ਼ਿਕਾਗੋ/ੰਬਿਊਰੋ ਨਿਊਜ: ਸ਼ਿਕਾਗੋ ਵਾਈਟ ਸੌਕਸ ਯੂ ਐਸ ਸੈਲੂਲਰ ਫੀਲਡ ਸਟੇਡੀਅਮ ‘ਚ ਬਾਸਕਟਬਾਲ ਦੇ ਮੈਚ ਮੌਕੇ ਪੰਜਾਬੀ ਕਲਚਰਲ ਸੋਸਾਇਟੀ ਸ਼ਿਕਾਗੋ ਦੇ ਭੰਗੜਾ ਕਲਾਕਾਰਾਂ ਨੇ ਆਪਣੀ ਨਾਚ ਕਲਾ ਦੇ ਜ਼ੌਹਰ ਵਿਖਾਏ। ਇਸ ਬਾਸਕਟਬਾਲ ਮੈਚ ਵਿਚ ਵਾਈਟ ਸੌਕਸ ਦਾ...
View Articleਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ 17ਵੀਂ ਸਾਹਿਤਕ ਕਾਨਫਰੰਸ ਵਿਚ ਵਿਦਵਾਨ ਲੇਖਕਾਂ ਨੇ ਕੀਤੀ...
ਕਹਾਣੀ ਦਰਬਾਰ ਅਤੇ ਕਵੀ ਦਰਬਾਰ ਦੌਰਾਨ ਲੇਖਕਾਂ ਨੇ ਪੜ੍ਹੀਆਂ ਪਾਏਦਾਰ ਰਚਨਾਵਾਂ ਸੈਕਰਾਮੈਂਟੋ/ਹੁਸਨ ਲੜੋਆ ਬੰਗਾ: ਹਰ ਵਰ੍ਹੇ ਕਰਵਾਈ ਜਾਂਦੀ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਕਾਨਫਰੰਸ ਨਾਮਵਰ ਸਾਹਿਤਕਾਰਾਂ ਦੀ ਭਰਵੀਂ ਹਾਜ਼ਰੀ ਨਾਲ ਸਫ਼ਲਤਾਂ ਪੂਰਵਕ...
View Articleਨੇਪਾਲ ਦੇ ਭੂਚਾਲ ਪੀੜਤਾਂ ਅਤੇ ਮਾਂ ਦਿਵਸ ਨੂੰ ਸਮਰਪਿਤ ਰਹੀ ਪੰਜਾਬੀ ਸਾਹਿਤ ਸਭਾ ਨਿਊਯਾਰਕ ਦੀ...
ਨਿਊ ਯਾਰਕ/ਬਿਊਰੋ ਨਿਊਜ਼: ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮਈ 2015 ਦੀ ਮੀਟਿੰਗ, ਜਿਹੜੀ ਨੇਪਾਲ ਵਿੱਚ ਆਏ ਭੂਚਾਲ ਦੇ ਪੀੜਤਾਂ ਨੂੰ ਅਤੇ 10 ਮਈ ਦੇ ਮਾਂ ਦਿਵਸ ਨੂੰ ਸਮਰਪਿਤ ਸੀ, 9 ਮਈ ਸਨਿੱਚਰਵਾਰ ਨੂੰ ਨਿਊ ਯਾਰਕ ਵਿੱਚ ਸ਼ਾਮ ਦੇ 4:00 ਵਜੇ ਤੋਂ...
View Articleਡਾ. ਸੁਰਜੀਤ ਪਾਤਰ ਵੱਲੋਂ ਮਨਜਿੰਦਰ ਧਨੋਆ ਦਾ ਗ਼ਜ਼ਲ ਸੰਗ੍ਰਹਿ ‘ਸੁਰਮ ਸਲਾਈ’ਲੋਕ ਅਰਪਣ
ਲੁਧਿਆਣਾ/ਬਿਊਰੋ ਨਿਊਜ਼: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਗਰਮ ਮੈਂਬਰ ਅਤੇ ਪ੍ਰਮੁੱਖ ਨੌਜਵਾਨ ਗ਼ਜ਼ਲਗੋ ਮਨਜਿੰਦਰ ਸਿੰਘ ਧਨੋਆ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਸੁਰਮ ਸਲਾਈ’ ਨੂੰ ਬਟਾਲਾ ਵਿਖੇ ਸ਼ਿਵ ਕੁਮਾਰ ਬਟਾਲਵੀ ਭਵਨ ਵਿਖੇ ਲੋਕ ਅਰਪਣ ਕਰਦਿਆਂ ਪਦਮ...
View Article