ਗਦਰ ਲਹਿਰ: ਕੱਚ ਤੇ ਸੱਚ ਦਾ ਨਿਤਾਰਾ
ਸਿੱਖ ਕੌਮ ਦੇ ਰਾਜਨੀਤਕ ਦਰਦ ਦੀ ਤਹਿ ਤਕ ਪਹੁੰਚ ਕੇ ਲਿਖੀਆਂ ਤਿੰਨ ਚਰਚਿਤ ਕਿਤਾਬਾਂ ਤੋਂ ਬਾਅਦ ਸ: ਅਜਮੇਰ ਸਿੰਘ ਦੀ ਗ਼ਦਰ ਪਾਰਟੀ ਲਹਿਰ ਬਾਰੇ ਇਕ ਅਤਿ ਮਹੱਤਵਪੂਰਨ ਸਿਧਾਂਤਕ ਤੇ ਤੱਥ-ਭਰਪੂਰ ਕਿਤਾਬ ਅਗਸਤ ਦੇ ਪਹਿਲੇ ਹਫ਼ਤੇ ਛਪ ਕੇ ਮਾਰਕਿਟ ਵਿਚ...
View Article84 ਕਤਲੇਆਮ ਬਾਰੇ ਫਿਲਮ ਵੀਨਸ ਉਤਸਵ ‘ਚ
ਨਿਊਯਾਰਕ/ਬਿਊਰੋ ਨਿਊਜ਼ : ਸੁਭਾਸੀਸ ਭੂਟਿਆਨੀ ਵਲੋਂ ਦਿੱਲੀ ਦੇ ਕਤਲੇਆਮ ਬਾਰੇ ਤਿਆਰ ਕੀਤੀ ਗਈ 20 ਮਿੰਟ ਦੀ ਛੋਟੀ ਫਿਲਮ ‘ਕੁਸ਼’ ਸਭ ਤੋਂ ਪੁਰਾਣੇ ਫਿਲਮ ਮੇਲੇ ਵੀਨਸ (ਇਟਲੀ) ਫਿਲਮ ਉਤਸਵ ਵਿਚ ਸ਼ਾਮਲ ਹੋਵੇਗੀ, ਜੋ 28 ਅਗਸਤ ਤੋਂ 7 ਸਤੰਬਰ ਤੱਕ ਲੱਗ...
View Articleਗ਼ਦਰੀ ਬਾਬੇ ਕੌਣ ਸਨ ?
ਧਾਰਮਿਕ ਜਜ਼ਬਾਤ ਬਨਾਮ ਰਾਜਸੀ ਚੇਤਨਾ (ਸ: ਅਜਮੇਰ ਸਿੰਘ ਦੀ ਤਾਜ਼ਾ ਛਪੀ ਕਿਤਾਬ ਵਿਚੋਂ ਕੁੱਝ ਅੰਸ਼) ਆਧੁਨਿਕ ਗਿਆਨ ਧਾਰਮਿਕ ਜਜ਼ਬਿਆਂ ਨਾਲੋਂ ਰਾਜਸੀ ਚੇਤਨਾ ਨੂੰ ਵੱਧ ਅਹਿਮ ਮੰਨਦਾ ਏ। ਲਗਭਗ ਸਾਰੇ ਵਿਦਵਾਨਾਂ ਨੇ ਗ਼ਦਰ ਲਹਿਰ ਦਾ ਲੇਖਾ-ਜੋਖਾ ਇਸ...
View Article‘ਦ ਲਾਸਟ ਕਿਲਿੰਗ’ : ਅਣਖੀ ਬੰਦੇ ਦੀ ਗਾਥਾ
ਸਾਨ ਫਰਾਂਸਿਸਕੋ/ਬਿਊਰੋ ਨਿਊਜ਼ : ਆਮ ਲੋਕਾਂ ਲਈ ਨਿਆਂ ਅਤੇ ਇਕਸਾਰਤਾ ਦੀ ਤਾਂਘ ਵਿਚ ਜੁਟੀ ਗੈਰ ਮੁਨਾਫ਼ਾਕਾਰੀ ਸੰਸਥਾ ਇਨਸਾਫ਼ (5nsaaf) ਵਲੋਂ ਪੰਜਾਬ ਵਿਚ ਵਾਪਰੇ ਖੂਨੀ ਦੌਰ ਦੌਰਾਨ ਵਾਪਰੀਆਂ ਹਿਰਦੇਵੇਧਕ ਘਟਨਾਵਾਂ ਵਿਚੋਂ ਇਕ ਘਟਨਾ ਉਪਰ ਲਘੂ ਫਿਲਮ ‘ਦ...
View Articleਬਾਗੀ ਸੁਰਾਂ ਦੀ ਆਵਾਜ਼ ਬਣਿਆ ਰੱਬੀ ਸ਼ੇਰਗਿੱਲ
ਚੰਡੀਗੜ੍ਹ/ਬਿਊਰੋ ਨਿਊਜ਼ : ਨਕਸਲਬਾੜੀ ਦੌਰ ਦੇ ਹਰਮਨਪਿਆਰੇ ਬਾਗੀ ਪੰਜਾਬੀ ਸ਼ਾਇਰ ਲਾਲ ਸਿੰਘ ਦਿਲ, ਜੋ ਤਾਅ ਉਮਰ ਗ਼ਰੀਬੀ ਨਾਲ ਘੁਲਦਾ ਮਰ ਗਿਆ, ਦੇ ਸ਼ਬਦਾਂ ਨੂੰ ਗਾਇਕ ਰੱਬੀ ਸ਼ੇਰਗਿੱਲ ਨੇ ਸਜੀਵ ਕੀਤਾ ਹੈ। ਸ਼ੇਰਗਿੱਲ ਨੇ ਆਪਣੀ ਨਵੀਂ ਐਲਬਮ ‘ਤੂੰ ਮਿਲੇ ‘ਦ...
View Articleਵਾਰਿਸ ਆਹਲੂਵਾਲੀਆ ਦੀ ਤਸਵੀਰ ਚਰਚਾ ਦਾ ਕੇਂਦਰ ਬਣੀ
ਜਲੰਧਰ/ਬਿਊਰੋ ਨਿਊਜ਼ : ਬਸਤਰ ਬਣਾਉਣ ਵਾਲੀ ਕੌਮਾਂਤਰੀ ਕੰਪਨੀ ਗੈਪ ਵਲੋਂ ਆਪਣੇ ਬਸਤਰਾਂ ਦੀ ਇਸ਼ਤਿਹਾਰਬਾਜ਼ੀ ਲਈ ਦਸਤਾਰਧਾਰੀ ਸਿੱਖ ਵਾਰਿਸ ਆਹਲੂਵਾਲੀਆ ਦੀ ਤਸਵੀਰ ਹਾਲੀਵੁੱਡ ਦੀ ਅਦਾਕਾਰਾ ਅਤੇ ਫਿਲਮ ਮੇਕਰ ਕੁਇਨਟੀਨ ਜੋਨਜ਼ ਨਾਲ ਲਗਾਏ ਜਾਣ ਤੇ ਜਿੱਥੇ...
View Articleਸਿੰਘ ਸਾਹਿਬਾਨ ਨੂੰ ‘ਸਿੰਘ ਸਾਬ ਦਿ ਗ੍ਰੇਟ’ਉੱਤੇ ਕੋਈ ਇਤਰਾਜ਼ ਨਹੀਂ
ਫ਼ੈਸਲੇ ਤੋਂ ਪਹਿਲਾਂ ਪੰਥਕ ਪ੍ਰਦਰਸ਼ਨਕਾਰੀਆਂ ਨੇ ਕੋਈ ਸ਼ੋਅ ਨਾ ਚੱਲਣ ਦਿੱਤਾ ਟ੍ਰਿਬਿਊਨ ਅੰਮ੍ਰਿਤਸਰ/ਬਿਊਰੋ ਨਿਊਜ਼- ਫਿਲਮ ਕਲਾਕਾਰ ਸੰਨੀ ਦਿਉਲ ਦੇ ਮੁੱਖ ਕਿਰਦਾਰ ਵਾਲੀ ਫਿਲਮ ‘ਸਿੰਘ ਸਾਹਿਬ ਦਿ ਗ੍ਰੇਟ’ ਦੇ ਨਾਂ ਵਿੱਚ ਤਬਦੀਲੀ ਕੀਤੇ ਜਾਣ ਤੋਂ ਬਾਅਦ...
View Articleਹਾਸ਼ਮ ਸ਼ਾਹ ਦੀ ਯਾਦ ‘ਚ ਅੰਤਰਰਾਸ਼ਟਰੀ ਸੱਭਿਆਚਾਰਕ
ਮੇਲੇ ਮੌਕੇ ਨਸ਼ਿਆਂ ਵਿਰੁਧ ਮੁਹਿੰਮ ਤੇਜ ਕਰਨ ਦਾ ਅਹਿਦ ‘ਪੁੱਤ ਬਚਾਓ ਮੁਹਿੰਮ’ ਦਾ ਅਗਾਜ 15 ਦਸੰਬਰ ਨੂੰ ਜਗਦੇਵ ਕਲਾਂ ਤੋਂ ਕੁਲਦੀਪ ਧਾਲੀਵਾਲ ਅਤੇ ਪਿੰਡ ਵਾਸੀਆਂ ਦੇ ਸਾਂਝੇ ਯਤਨਾਂ ਨੂੰ ਭਰਵਾਂ ਹੁੰਗਾਰਾ ਚੇਤਨਪੁਰਾ(ਅੰਮ੍ਰਿਤਸਰ)/ਨਿਰਵੈਲ ਗਿੱਲ਼:...
View Articleਬਹੁਤ ਕਾਮਯਾਬ ਰਿਹਾ ਸਿੱਖ ਕਲਾ ਅਤੇ ਫਿਲਮ ਉਤਸਵ-2013
ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਵਿਦੇਸ਼ੀ ਧਰਤੀ ‘ਤੇ ਜ਼ਿੰਦਾ ਰੱਖਣ ਦਾ ਸਫ਼ਲ ਮਿਸ਼ਨ ਲਾਸ ਏਂਜਲਸ/ਬਿਊਰੋ ਨਿਊਜ਼ : ਸਿੱਖ ਲੈਨਜ਼ ਦੇ ਮਿਸ਼ਨ ਨੇ ਸਿੱਖੀ, ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਨੂੰ ਪਿਛਲੇ ਸਾਲਾਂ ਤੋਂ ਵਿਦੇਸ਼ੀ ਧਰਤੀ ‘ਤੇ ਜ਼ਿੰਦਾ ਰੱਖਿਆ ਹੋਇਆ...
View Articleਕੰਵਰ ਗਰੇਵਾਲ ‘ਤੇ ਵੀ ਗੀਤ ਚੋਰੀ ਕਰਕੇ ਗਾਉਣ ਦੇ ਦੋਸ਼
ਮੰਡੀ ਅਰਨੀਵਾਲਾ/ਬਿਊਰੋ ਨਿਊਜ਼- ਸੂਫ਼ੀ ਗਾਇਕ ਕੰਵਰ ਗਰੇਵਾਲ ‘ਤੇ ਪਾਕਿਸਤਾਨੀ ਗੀਤਾਂ ਨੂੰ ਚੋਰੀ ਕਰਕੇ ਗਾਉਣ ਦੇ ਦੋਸ਼ ਲੱਗੇ ਹਨ। ਸੋਸ਼ਲ ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਿਕ ਕੰਵਰ ਗਰੇਵਾਲ ਨੇ ਪਾਕਿਸਤਾਨੀ ਗਾਇਕ ਸਾਈਂ ਜ਼ਹੂਰ ਅਹਿਮਦ ਦੇ ਗੀਤਾਂ ਨੂੰ ਹੀ...
View Articleਸਤਿੰਦਰ ਸਰਤਾਜ ਦਾ ਨਵਾਂ ਗੀਤ ‘ਸਰਦਾਰਜੀ’
ਦਸ਼ਮੇਸ਼ ਪਿਤਾ ਅਤੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਚੰਡੀਗੜ੍ਹ/ਬਿਊਰੋ ਨਿਊਜ਼: ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸੂਫੀ ਗਾਇਕ ਡਾਕਟਰ ਸਤਿੰਦਰ ਸਰਤਾਜ ਨੇ...
View Articleਸਤਿੰਦਰ ਸਰਤਾਜ ਦੇ ‘ਸਰਦਾਰ ਜੀ’ ਗੀਤ ਦੀਆਂ ਧੁੰਮਾਂ
ਚੰਡੀਗੜ੍ਹ/ਬਿਊਰੋ ਨਿਊਜ਼: ਹਰਮਨਪਿਆਰੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦੁਆਰਾ ਗਾਏ ਨਵੇਂ ਗੀਤ ‘ਸਰਦਾਰ ਜੀ’ ਨੂੰ ਦੁਨੀਆਂ ਭਰ ਦੇ ਸਰੋਤਿਆਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਉੱਤੇ (25 ਦਸੰਬਰ 2013)...
View Article‘ਭਾਈਆ ਜੀ ਇਨ ਯੂ ਐਸ ਏ’ਸ਼ੋਅ ਨੇ ਸਭਨਾਂ ਦੇ ਢਿੱਡੀਂ ਪੀੜਾਂ ਪਾਈਆਂ
ਸ਼ਿਕਾਗੋ/ਬਿਊਰੋ ਨਿਉਜ਼: ਪੰਜਾਬੀ ਦੀ ਕਾਫ਼ੀ ਵਸੋਂ ਵਾਲੇ ਸ਼ਹਿਰ ਸ਼ਿਕਾਗੋ ਵਿਚ ਪਿਛਲੇ ਬਾਰਾਂ ਸਾਲਾਂ ਤੋਂ ਚਲਦੇ ”ਦੇਸੀ ਜੰਕਸ਼ਨ ਰੇਡੀਓ” ਦੇ ਹਰਮਨ ਪਿਆਰੇ ਪਾਤਰਾਂ ” ਭਾਈਆ ਜੀ” ਅਤੇ ”ਬਿੱਲਾ ਚਾਹ ਵਾਲਾ” ਨੇ ਇਕੱਤੀ ਦਸੰਬਰ ਦੀ ਰਾਤ ਜਸ ਪੰਜਾਬੀ ਟੀ ਵੀ...
View Articleਕੇ ਐਸ ਮੱਖਣ ਦੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਚਰਚੇ
ਬੰਗਾ/ਬਿਊਰੋ ਨਿਊਜ਼- ਗਾਇਕੀ ਖੇਤਰ ਵਿਚ ਖੂਬ ਨਾਮਣਾ ਖੱਟ ਚੁੱਕੇ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖ ਹਲਕਿਆਂ ਵਿਚ ਸਤਿਕਾਰ ਦਾ ਪਾਤਰ ਬਣੇ ਕੇ ਐਸ ਮੱਖਣ (ਕੁਲਦੀਪ ਸਿੰਘ ਖਾਲਸਾ) ਦੇ ਅੱਜਕੱਲ੍ਹ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ...
View Article‘ਛੋਟੇ ਮਿਲਖਾ ਸਿੰਘ’ ਨੂੰ ‘ਬੇਹਤਰ ਅਦਾਕਾਰ’ ਦਾ ਪੁਰਸਕਾਰ ਮਿਲਿਆ
ਐਸ.ਏ.ਐਸ. ਨਗਰ/ਬਿਊਰੋ ਨਿਊਜ਼ : ਐਸ.ਏ. ਐਸ. ਨਗਰ ਦੇ ਬਾਲ ਕਲਾਕਾਰ ਜਪਤੇਜ ਸਿੰਘ ਨੂੰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਜੀਵਨੀ ਮੂਲਕ ਹਿੰਦੀ ਫਿਲਮ ‘ਭਾਗ ਮਿਲਖਾ ਭਾਗ’ ‘ਚ ਬਾਲ ਮਿਲਖਾ ਸਿੰਘ ਦੀ ਭੂਮਿਕਾ ਨਿਭਾਉਣ ‘ਤੇ ਸਰਵੋਤਮ ਬਾਲ ਅਦਾਕਾਰ ਦਾ ਪੁਰਸਕਾਰ...
View Articleਜਸਬੀਰ ਜੱਸੀ ਦੀ ਨਵੀਂ ਐਲਬਮ ‘ਢੋਲ’
ਸੰਗੀਤ ਦੀ ਦੁਨੀਆ ਵਿੱਚ ਜਸਬੀਰ ਜੱਸੀ ਦਾ ਨਾਂ ਕਿਸੇ ਤੁਆਰੁਫ ਦਾ ਮੁਥਾਜ ਨਹੀਂ। ਜਦ ਵੀ ਪੰਜਾਬੀ ਸੰਗੀਤ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਕੁੱਝ ਕੁ ਪੰਜਾਬੀ ਗਾਇਕ ਨੇ ਜਿਨ੍ਹਾਂ ਦਾ ਨਾਂ ਲਏ ਬਿਨ੍ਹਾਂ ਸੰਗੀਤ ਦੀ ਚਰਚਾ ਅਧੂਰੀ ਹੈ। ਇਹਨਾਂ ਵਿੱਚੋਂ ਹੀ...
View Article‘ਜੋਗੀ ਨਾਥ’ਲੈ ਕੇ ਆਇਆ ਕਨਵਰ ਗਰੇਵਾਲ
ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬੀ ਸੂਫ਼ੀਆਨਾ ਗਾਇਕੀ ਵਿੱਚ ਨਵੀਆਂ ਪੈੜਾਂ ਪਾ ਰਹੇ ਗਾਇਕ ਕੰਵਰ ਗਰੇਵਾਲ ਦੀ ਦੂਜੀ ਐਲਬਮ ‘ਜੋਗੀ ਨਾਥ’ ਇੱਥੇ ਸੈਕਟਰ-16 ਵਿੱਚ ਲੋਕ ਅਰਪਣ ਕੀਤੀ ਗਈ। ਇਸ ਗਾਇਕ ਨੇ ਦੱਸਿਆ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ...
View Articleਰੱਬੀ ਸ਼ੇਰਗਿੱਲ ਦਾ ਨਵਾਂ ਗੀਤ ‘ਤੂੰ ਮਿਲੇਂ’
ਜਲੰਧਰ/ਬਿਊਰੋ ਨਿਊਜ਼-ਆਪਣੇ ਵੱਖਰੇ ਅੰਦਾਜ਼ ਨਾਲ ਸੂਫੀ ਗਾਇਕੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਪ੍ਰਸਿੱਧ ਪੰਜਾਬੀ ਗਾਇਕ ਰੱਬੀ ਸ਼ੇਰਗਿੱਲ ਨੇ ਕਿਹਾ ਹੈ ਕਿ ਨਵੀਨੀਕਰਨ ਨਾਲ ਪੰਜਾਬੀ ਗਾਇਕੀ ਦਾ ਘੇਰਾ ਵਿਸ਼ਾਲ ਹੋਇਆ ਹੈ ਤੇ ਇਹ ਗਾਇਕੀ ਹੁਣ ਕੇਵਲ ਪੰਜਾਬੀਆਂ ਦੇ...
View Articleਪੀਸੀਏ ਫਰਿਜ਼ਨੋਂ ਦਾ ਮੇਲਾ ਐਤਕੀਂ 3 ਅਗਸਤ ਨੂੰ
ਉੱਘੇ ਪੰਜਾਬੀ ਗਾਇਕ ਗੁਰਦਾਸ ਮਾਨ ਕਰਨਗੇ ਲੋਕਾਂ ਦਾ ਮਨੋਰੰਜਨ ਫਰਿਜ਼ਨੋਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਫਰਿਜ਼ਨੋਂ ਵਲੋਂ ਇਸ ਸਾਲ ਅਪਣਾ ਸਲਾਨਾ ਸਭਿਅਚਾਰਕ ਮੇਲਾ 3 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ ਜਿਸ...
View Articleਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ ਵਿੱਚ ਡਾਕ ਟਿਕਟ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼ ਮਸ਼ਹੂਰ ਗ਼ਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ ‘ਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਡਾਕ ਟਿਕਟ ਜਾਰੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਸ੍ਰੀ ਜਗਜੀਤ ਸਿੰਘ ਨੂੰ ‘ਨਿਵੇਕਲਾ ਕਲਾਕਾਰ’...
View Article