ਹਨੀ ਸਿੰਘ ‘ਤੇ ਕਸਿਆ ਸ਼ਿਕੰਜਾ
ਅਸ਼ਲੀਲ ਗਾਣੇ ਗਾਉਣ ਦੇ ਦੋਸ਼ ਹੇਠ ਹਨੀ ਸਿੰਘ ਵਿਰੁਧ ਐਫਆਈਆਰ ਦਰਜ ਹੋਰਨਾਂ ਪੰਜਾਬੀ ਗਾਇਕਾਂ ਉਤੇ ਵੀ ਸ਼ਿਕੰਜਾ ਕਸਣ ਲਈ ਦਬਾਅ ਬਣਿਆ ਗੁੜਗਾਉਂ, ਲਖਨਊ/ਬਿਊਰੋ ਨਿਊਜ਼ ਬੇਹੱਦ ਅਸ਼ਲੀਲ ਗੀਤ ਗਾਉਣ ਦੇ ਦੋਸ਼ ਹੇਠ ਪੰਜਾਬੀ ਰੈਪ ਗਾਇਕ ਹਨੀ ਸਿੰਘ ਖਿਲਾਫ...
View Articleਮਾਘੀ ਸ੍ਰੀ ਮੁਕਤਸਰ ਸਾਹਿਬ
ਮਾਈ ਭਾਗੋ ਹੋਰਾਂ ਦਾ ਚੂੜੀਆਂ ਪਹਿਨ ਲੈਣ ਦਾ ਮਿਹਣਾ ਸੁਣਨ ਮਗਰੋਂ ਭਾਈ ਮਹਾਂ ਸਿੰਘ ਮੁਕਤਸਰ ਦੇ ਮੈਦਾਨੇ ਜੰਗ ਵਿਚ ਅਜਿਹੇ ਜੂਝੇ ਕਿ ਦਸਮ ਪਿਤਾ ਨੇ ਪ੍ਰਸੰਨ ਹੋ ਕੇ ਉਨ੍ਹਾਂ ਦਾ ਬੇਦਾਵਾ ਪਾੜ ਦਿੱਤਾ। ਪ੍ਰੋ. ਸ਼ੇਰ ਸਿੰਘ ਕੰਵਲ (ਮੋਬਾਇਲ :...
View Articleਸਤਿੰਦਰ ਦੀ ‘ਅਫ਼ਸਾਨੇ ਸਰਤਾਜ ਦੇ’ਰਿਲੀਜ਼
ਰਵਾਇਤੀ ਤੇ ਅਧੁਨਿਕ ਸੂਫ਼ੀ ਸੰਗੀਤ ਸ਼ੈਲੀ ਦੇ ਸੰਗਮ ਨਾਲ ਦੋ ਸਾਲ ਬਾਅਦ ਕੀਤੀ ਵਾਪਸੀ ਮਿਊਜ਼ਿਕ ਸੀਡੀ ਦੀ ਵਿੱਕਰੀ ਦਾ ਇੱਕ ਹਿੱਸਾ ਕੈਂਸਰ ਰੋਗੀਆਂ ਦੀ ਭਲਾਈ ਲਈ ਚੱਲ ਰਹੀ ਗੈਰ ਲਾਭਕਾਰੀ ਸੰਸਥਾ ਨੂੰ ਕੀਤਾ ਜਾਵੇਗਾ ਦਾਨ ਚੰਡੀਗੜ੍ਹ/ਬਿਊਰੋ ਨਿਊਜ਼...
View Articleਖ਼ਬਰਾਂ ਦੇਣ ਵੇਲੇ ਸਿੱਖ ਸਿਧਾਂਤ ਮੇਰੇ ਅੰਗ ਸੰਗ ਹੁੰਦੇ ਹਨ : ਪੀ.ਜੇ. ਰੰਧਾਵਾ
ਸੁਰਖੀਆਂ ਨਾਲੋਂ ਲੋਕਾਂ ਨੂੰ ਵੱਧ ਤਰਜੀਹ ਦਿੰਦੀ ਹੈ ਨੌਜਵਾਨ ਸਿੱਖ ਟੈਲੀਵਿਜ਼ਨ ਪੱਤਰਕਾਰ ਪ੍ਰਭਜੋਤ ਕੌਰ ਰੰਧਾਵਾ, ਜਿਨ੍ਹਾਂ ਨੂੰ ਕੋਟਾ ਟੀਵੀ ਦੇ ਦਰਸ਼ਕ ਪੀ.ਜੇ. ਰੰਧਾਵਾ ਦੇ ਨਾਂ ਨਾਲ ਜਾਣਦੇ ਹਨ, ਪਹਿਲੀ ਸਿੱਖ ਟੈਲੀਵਿਜ਼ਨ ਪੱਤਰਕਾਰ ਹੈ ਜੋ ਏਬੀਸੀ...
View Articleਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਰਤਾਜ
‘ਅਫ਼ਸਾਨੇ ਸਰਤਾਜ ਦੇ‘ ਦੀ ਸਫ਼ਲਤਾ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸਤਿੰਦਰ ਸਰਤਾਜ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਪਹੁੰਚ ਕੇ ਕੀਤੀ ਮਾਇਕ ਸਹਾਇਤਾ ਅੰਮ੍ਰਿਤਸਰ : 14 ਮਾਰਚ, ਪੰਜਾਬੀ...
View Articleਧਰਮ ਤੇ ਇਲਮ
ਵਿਚਾਰ ਆਪੋ ਅਪਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ‘ਅਨਪੜ੍ਹ ਪ੍ਰੋਫੈਸਰਾਂ’ ਵਲੋਂ ਸਿੱਖ ਧਰਮ ਅਤੇ ਪੰਜਾਬੀ ਭਾਸ਼ਾ ਨੂੰ ਲਾਈ ਜਾ ਰਹੀ ਭਾਰੀ ਢਾਅ ਤੁਰੰਤ ਰੋਕਣ ਦੀ ਲੋੜ ਡਾ. ਗੁਰਤਰਨ ਸਿੰਘ ਕੈਨੇਡਾ ( ਫੋਨ : 905-636-9515) ਇਹ ਗੱਲ ਬੜੀ ਹੀ ਅਜੀਬ...
View Articleਬੀਇੰਗ ਯੰਗ : ਜਸਬੀਰ ਜੱਸੀ ਦੀ ਭਗਤ ਸਿੰਘ ਨੂੰ ਸ਼ਰਧਾਂਜਲੀ
ਨਿਰਮਲਪ੍ਰੀਤ ਕੌਰ nirmalpmaan@gmail.com ਸ਼ਹੀਦ ਸਰਦਾਰ ਭਗਤ ਸਿੰਘ ‘ਤੇ ਉਂਜ ਤਾਂ ਕਈ ਗਾਣੇ ਲਿਖੇ ਤੇ ਗਾਏ ਗਏ ਨੇ, ਕਈ ਫਿਲਮਾਂ ਬਣੀਆਂ ਨੇ ਆਜ਼ਾਦੀ ਦੇ ਇਸ ਪਰਵਾਨੇ ਦੀ ਸ਼ਹਾਦਤ ਨੂੰ ਸਮਰਪਿਤ। ਇਸ ਸਾਲ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ...
View Article‘ਨਾਬਰ’ਹੋ ਜਾਣ ਦਾ ਐਲਾਨ
ਬੇਹਤਰੀਨ ਪੰਜਾਬੀ ਫ਼ਿਲਮ ਦਾ ਜਿੱਤਿਆ ਹੈ ਰਾਸ਼ਟਰੀ ਐਵਾਰਡ ਭਾਰਤ ਦੇ 60ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿਚ ਪੰਜਾਬੀ ਫ਼ਿਲਮ ‘ਨਾਬਰ’ ਨੂੰ ਬੇਹਤਰੀਨ ਪੰਜਾਬੀ ਫ਼ਿਲਮ ਐਲਾਨਿਆ ਗਿਆ ਹੈ। ਲੁਧਿਆਣਾ ਦੇ ਮੁੱਲਾਂਪੁਰ ਕਸਬੇ ਦਾ ਪਿਛੋਕੜ ਰੱਖਣ ਵਾਲੇ 44 ਸਾਲਾ...
View Article‘ਸਾਡਾ ਹੱਕ’ਅਮਰੀਕਾ ਦੇ 22 ਸਿਨੇਮਾਘਰਾਂ ‘ਚ
ਫਰੀਮਾਂਟ/ਬਿਊਰੋ ਨਿਊਜ਼ ‘ਸਾਡਾ ਹੱਕ’ ਪੰਜਾਬੀ ਫਿਲਮ ਜਿਹੜੀ ਕਿ ਬਹੁਤ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਅਮਰੀਕਾ ਦੇ 22 ਸਿਨੇਮਾਘਰਾਂ ਵਿਚ ਦਿਖਾਈ ਜਾਵੇਗੀ। ਆਮ ਤੌਰ ‘ਤੇ ਪੰਜਾਬੀ ਫਿਲਮਾਂ 7 ਜਾਂ 8 ਸਿਨੇਮਾਘਰ ਵਿਚ ਹੀ ਦਿਖਾਈਆਂ ਜਾਂਦੀਆਂ ਹਨ।...
View Articleਸਿੱਖਾਂ ਦੀ ‘ਸਿੰਡਲਰਜ਼ ਲਿਸਟ’ਹੈ ‘ਸਾਡਾ ਹੱਕ’
ਜਸਜੀਤ ਸਿੰਘ ਸਾਡਾ ਹੱਕ ਵਿੱਚ ਅਜਿਹਾ ਕੀ ਹੈ ਜਿਹੜਾ ਪੰਜਾਬ ਸਰਕਾਰ ਨੂੰ ਉਹਦੇ ਉਪਰ ਪਾਬੰਦੀ ਲਾਉਣੀ ਪਈ? ਜਦੋਂ ਵੀ ਕੋਈ ਦਰਸ਼ਕ ਫਿਲਮ ਦੇਖ ਕੇ ਬਾਹਰ ਆਉਂਦਾ ਹੈ ਤਾਂ ਪਹਿਲੀ ਗੱਲ ਇਹੀ ਕਹਿੰਦਾ ਹੈ ਕਿ Ḕਫਿਲਮ ਵਿਚ ਅਜਿਹਾ ਕੁੱਝ ਵੀ ਨਹੀਂ ਕਿ ਇਸ ਉਪਰ...
View Articleਮਸ਼ਹੂਰ ਗਾਇਕਾ ਸ਼ਮਸ਼ਾਦ ਬੇਗ਼ਮ ਨਹੀਂ ਰਹੇ
ਮੁੰਬਈ/ਬਿਊਰੋ ਨਿਊਜ਼ ‘ਮੇਰੇ ਪੀਆ ਗਏ ਰੰਗੂਨ’, ‘ਕਜਰਾ ਮੁਹੱਬਤ ਵਾਲਾ’ ਸਮੇਤ ਦਰਜਨਾਂ ਬੌਲੀਵੁੱਡ ਦੇ ਪ੍ਰਸਿੱਧ ਗੀਤਾਂ ਦੀ ਆਵਾਜ਼ ਸ਼ਮਸ਼ਾਦ ਬੇਗ਼ਮ ਨਹੀਂ ਰਹੀ। 94 ਸਾਲਾ ਸ੍ਰੀਮਤੀ ਬੇਗ਼ਮ ਮੁੰਬਈ ‘ਚ ਅਪਣੀ ਰਿਹਾਇਸ਼ ਵਿਖੇ ਅਕਾਲ ਚਲਾਣਾ ਕਰ ਗਏ ਹਨ।...
View Articleਨਾਵਲ ਮਾਇਆ: ਸੰਘਣੇ ਜਜ਼ਬਿਆਂ ਦਾ ਉਦਾਸ ਸੰਗੀਤ
ਕਰਮਜੀਤ ਸਿੰਘ ਚੰਡੀਗੜ੍ਹ (99150-91063) ਖੱਬੇ ਪੱਖੀ ਚਿੰਤਨ ਦੇ ਪੇਤਲੇ, ਧੁੰਦਲੇ, ਸੰਘਣੇ ਤੇ ਅਣਦਿੱਸਦੇ ਪਰਛਾਵਿਆਂ ਤੋਂ ਪੂਰੀ ਤਰ੍ਹਾਂ ਮੁਕਤ ਇਕ ਨਵੇਂ ਨਾਵਲ ‘ਮਾਇਆ’ ਨੇ ਪੰਜਾਬੀ ਦੇ ਵਿਹੜੇ ਵਿਚ ਆਪਣੇ ਕਦਮ ਰੱਖੇ ਹਨ। ਜਿਸ ਦਿਸ਼ਾ ਵੱਲ ਇਸ...
View Articleਜੋਬਨ ਰੁੱਤੇ ਸਦੀਵੀ ਵਿਛੋੜਾ ਦੇਣ ਵਾਲਾ ਯੁੱਗ ਕਵੀ ਸ਼ਿਵ ਬਟਾਲਵੀ
40ਵੀਂ ਬਰਸੀ ਤੇ ਵਿਸ਼ੇਸ਼ ਜਗਜੀਤ ਸਿੰਘ ਥਿੰਦ ‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਅਸੀਂ ਭਰੇ ਭਰਾਏ, ਹਿਜ਼ਰ ਤੇਰੇ ਦੀ ਕਰ ਪਰਕਰਮਾ ਜੋਬਨ ਰੁੱਤੇ ਜੋ ਬੀ ਮਰਦਾ ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾ।’ ਅੱਜ...
View Articleਹਨੀ ਸਿੰਘ ਵਿਰੁਧ ਤੁਰੰਤ ਕਾਰਵਾਈ ਦੇ ਹੁਕਮ
ਅਸੱਭਿਅਕ ਗੀਤ ਗਾਉਣ ਵਾਲਿਆਂ ਦਾ ਸਮਾਜ ਬਾਈਕਾਟ ਕਰੇ : ਹਾਈਕੋਰਟ ਚੰਡੀਗੜ/ਬਿਊਰੋ ਨਿਊਜ਼ ਲੱਚਰ ਗਾਇਕੀ ਪੇਸ਼ ਕਰਨ ਦੇ ਦੋਸ਼ ਵਿਚ ਰੈਪਰ ਹਨੀ ਸਿੰਘ ਵਿਰੁਧ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸ਼ਿਕੰਜਾ ਕਸ ਦਿੱਤਾ ਹੈ। ਅਦਾਲਤ ਨੇ ਹਨੀ ਸਿੰਘ ਵਿਰੁਧ ਸਖਤ...
View Articleਹਨੀ ਸਿੰਘ ਵਿਰੁਧ ਕੇਸ ਦਰਜ
ਹਾਈਕੋਰਟ ਵਲੋਂ ਝਾੜਝੰਬ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ ਨਵਾਂਸ਼ਹਿਰ/ਬਿਊਰੋ ਨਿਊਜ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਝਾੜਝੰਬ ਤੋਂ ਬਾਅਦ ਪੰਜਾਬ ਪੁਲਿਸ ਨੇ ਲੱਚਰ ਗਾਇਕ ਤੇ ਰੈਪਰ ਹਨੀ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਨਵਾਂਸ਼ਹਿਰ ਦੀ...
View Articleਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਮਾਣਿਕਤਾ ਦਾ ਪ੍ਰਸ਼ਨ ਤਾਰਕਿਕ ਜਾਂ ਅਤਾਰਕਿਕ
ਡਾ. ਸਰਬਜਿੰਦਰ ਸਿੰਘ ਪ੍ਰੋਫੈਸਰ ਅਤੇ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ss_badeshan@yahoo.co.in mobile : + 91 81463 80294 ‘ਇਕ ਗ੍ਰੰਥ ਇਕ ਪੰਥ ਅਤੇ ਸਿੱਖ ਰਹਿਤ ਮਰਿਆਦਾ’ ਵਿਸ਼ੇ ‘ਤੇ ਸੈਂਟਾ ਕਲਾਰਾ ਯੁਨੀਵਰਸਿਟੀ ਵਿਖੇ...
View Article‘ਓਏ ਹੋਏ ਪਿਆਰ ਹੋ ਗਿਆ’
ਜਲੰਧਰ/ਬਿਊਰੋ ਨਿਊਜ਼ ਸ਼ੈਰੀ ਮਾਨ ਦੀ ਅਦਾਕਾਰੀ ਵਾਲੀ ਨਵੀਂ ਪੰਜਾਬੀ ਫਿਲਮ ‘ਓਏ ਹੋਏ ਪਿਆਰ ਹੋ ਗਿਆ’ 14 ਜੂਨ ਨੂੰ ਦੇਸ਼-ਵਿਦੇਸ਼ ‘ਚ ਰਿਲੀਜ਼ ਹੋਣ ਜਾ ਰਹੀ ਹੈ। ਸ਼ੈਰੀ ਮਾਨ ਨੇ ਕਿਹਾ ਹੈ ਕਿ ਉਸ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ ਪਰ ਫਿਲਮਾਂ...
View Articleਗੁਰਬਾਣੀ ਤੇ ਚਿੰਨ੍ਹ ਵਾਲੇ ਟੈਟੂ ‘ਤੇ ਪਾਬੰਦੀ
ਨੀਰੂ ਬਾਜਵਾ ਨੇ ਬਾਂਹ ‘ਤੇ ਗੁਰਬਾਣੀ ਦੀਆਂ ਤੁਕਾਂ ਦਾ ਟੈਟੂ ਬਣਵਾਇਆ ਸਿੰਘ ਸਾਹਿਬਾਨ ਨੇ ਗੁਰਬਾਣੀ ਤੇ ਹੋਰ ਧਾਰਮਿਕ ਚਿੰਨ੍ਹ ਵਾਲੇ ਟੈਟੂ ਬਣਵਾਉਣ ‘ਤੇ ਲਗਾਈ ਪਾਬੰਦੀ ਅੰਮ੍ਰਿਤਸਰ/ਬਿਊਰੋ ਨਿਊਜ਼ ਪੰਜਾਬੀ ਫਿਲਮ ਅਭਿਨੇਤਰੀ ਨੀਰੂ ਬਾਜਵਾ ਵਲੋਂ ਅਪਣੀ...
View Articleਜੱਟ ਐਂਡ ਜੂਲੀਅਟ-2 ਨੇ ਤੋੜੇ ਰਿਕਾਰਡ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ-2 ਨੇ ਅਪਣੀ ਪਹਿਲੀ ਫਿਲਮ ਦਾ ਰਿਕਾਰਡ ਤੋੜ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪਹਿਲੇ ਹੀ ਦਿਨ ਫਿਲਮ ਨੇ ਰਿਕਾਰਡ 1 ਕਰੋੜ 27 ਲੱਖ ਰੁਪਏ ਕਮਾਏ ਹਨ, ਜਦਕਿ ਪਹਿਲੇ ਹਫ਼ਤੇ ਦੇ ਤਿੰਨ...
View Articleਖਲਨਾਇਕ ਹੁੰਦਿਆ ਨਾਇਕ ਸਨ ਪ੍ਰਾਣ
ਹੁਸ਼ਿਆਰਪੁਰ ਦੇ ਪਿੰਡ ਭਰੋਵਾਲ ‘ਚ ਬਿਤਾਇਆ ਸੀ ਅਪਣਾ ਬਚਪਨ ਮੁੰਬਈ/ਬਿਊਰੋ ਨਿਊਜ਼ ਸਦਾਬਹਾਰ ਬੌਲੀਵੁਡ ਅਦਾਕਾਰ ਪ੍ਰਾਣ ਦਾ 93 ਵਰ੍ਹਿਆਂ ਦੀ ਉਮਰ ‘ਚ ਮੁੰਬਈ ਵਿਖੇ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੀ ਬੇਟੀ...
View Article