‘ਛਣਕਾਟਾ ਵੰਗਾਂ ਦਾ’ 3 ਜਨਵਰੀ ਸ਼ਨੀਵਾਰ ਨੂੰ
ਸੈਨਹੋਜ਼ੇ/ਬਿਊਰੋ ਨਿਊਜ਼: ਨਵੇਂ ਵਰ੍ਹੇ 2015 ਨੂੰ ਜੀ ਆਇਆਂ ਆਖਦਾ ‘ਪ੍ਰੋਗਰਾਮ ਛਣਕਾਟਾ ਵੰਗਾਂ ਦਾ’ 3 ਜਨਵਰੀ 2015 ਸ਼ਨੀਵਾਰ ਨੂੰ ਸਨੀਵੇਲ ਕਮਿਉਨਿਟੀ ਸੈਂਟਰ 450 ਪਰਸੀਅਨ ਡਰਾਈਵ (Persian 4r Sunnyvale ਵਿਖੇ ‘ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਂਟ’...
View Articleਅਗਿਆਨ ਨਾਲ ਲੜਾਈ ‘ਚ ਗਿਆਨ ਦੀ ਜਿੱਤ ਲਈ ਸੰਗਠਿਤ ਹੋਣਾ ਬਹੁਤ ਜ਼ਰੂਰੀ : ਚੰਚਲ ਚੌਹਾਨ
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਚ ਲੇਖਕ-ਸੰਗਠਨਾਂ ਦੀ ਭੂਮਿਕਾ ਸਬੰਧੀ ਰਾਸ਼ਟਰੀ ਸੈਮੀਨਾਰ ਲੁਧਿਆਣਾ/ਬਿਊਰੋ ਨਿਊਜ਼ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਭਾਸ਼ਾ, ਸਾਹਿਤ ਅਤੇ ਸਭਿਆਚਾਰ...
View Articleਰੂਹ ਦੀ ਫ਼ਕੀਰੀ ਦਾ ਅਲਬੇਲਾ ਗ਼ਜ਼ਲਗੋ ਜਸਵਿੰਦਰ
ਕਰਮਜੀਤ ਸਿੰਘ ਜਸਵਿੰਦਰ ਨੂੰ ਹਾਲ ਵਿੱਚ ਹੀ ਉਸ ਦੀ ਗ਼ਜ਼ਲਾਂ ਦੀ ਕਿਤਾਬ ‘ਅਗਰਬੱਤੀ’ ਲਈ ਸਾਹਿਤ ਅਕਾਡਮੀ ਦਾ ਇਨਾਮ ਮਿਲਿਆ ਹੈ। ਅਸਲ ਵਿੱਚ ਧੁਖ ਰਹੀ ਇਹ ਅਗਰਬੱਤੀ ਅਕਲ ਦੇ ਉਨ੍ਹਾਂ ਹਿੱਸਿਆਂ ਨੂੰ ਜਗਾਉਂਦੀ ਹੈ ਜਿਸ ਦਾ ਸਿੱਧਾ ਰਿਸ਼ਤਾ ਰੂਹ ਨਾਲ ਜੁੜਿਆ...
View Articleਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ
ਕਰਮਜੀਤ ਸਿੰਘ (99150-91063) ‘ਲਾਲੀ ਬਾਬਾ’ ਕਰਕੇ ਸਤਿਕਾਰੇ ਤੇ ਪਿਆਰੇ ਜਾਣ ਵਾਲੇ ਰੰਗਲੇ ਸੱਜਣ ਅਤੇ ਹਰ ਦਿਲ ਨੂੰ ਜਿੱਤਣ ਵਾਲੇ ਹਰਦਿਲਜੀਤ ਸਿੰਘ ਸਿੱਧੂ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਲਈ ਘੱਟੋ ਘੱਟ ਲਫਜ਼...
View Articleਪੰਜਾਬੀ ਵਿਰਾਸਤ ਨੂੰ ਜੀਵਤ ਰੱਖਣ ਲਈ ਸਮਰਪਿਤ ਬਹੁ ਪੱਖੀ ਸਖ਼ਸ਼ੀਅਤ ਜਗਦੇਵ ਸਿੰਘ ਜੱਸੋਵਾਲ ਨਾਲ...
ਪੁਰਾਣੀ ਯਾਦ : ਲਗਭਗ 15 ਵਰ੍ਹੇ ਪਹਿਲਾਂ ਅਪਣੀ ਅਮਰੀਕਾ ਫੇਰੀ ਦੌਰਾਨ ਕੈਲੀਫੋਰਨੀਆਂ ਦੇ ਫਰਿਜ਼ਨੋਂ ਸ਼ਹਿਰ ਵਿੱਚ ਲੇਖਕ ਜਗਜੀਤ ਸਿੰਘ ਥਿੰਦ ਦੇ ਅਪਾਰਟਮੈਂਟ ਦੇ ਬਾਹਰਵਾਰ ਹੋਰਨਾਂ ਸੱਜਣ ਪਿਆਰਿਆਂ ਨਾਲ ਨਜ਼ਰ ਆ ਰਹੇ ਹਨ ਜਗਦੇਵ ਸਿੰਘ ਜੱਸੋਵਾਲ।...
View Articleਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਗਜ਼ਲਗੋ ਹਰਭਜਨ ਸਿੰਘ ਬੈਂਸ ਦਾ ਸਨਮਾਨ
ਸੈਕਰਾਮੈਂਟੋ/ਬਿਊਰੋ ਨਿਊਜ਼: ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵੱਲੋਂ ਪ੍ਰਸਿੱਧ ਗਜਲਗੋ ਸ੍ਰੀ ਹਰਭਜਨ ਸਿੰਘ ਬੈਂਸ ਜੀ ਦੇ ਸਨਮਾਨ ਲਈ ਇੱਕ ਵਿਸੇਸਮਾਰੋਹ ਐਤਵਾਰ 11 ਜਨਵਰੀ 2015 ਨੂੰ ਗੁਰਦੁਆਰਾ ਸਾਹਿਬ ਰਿਉ ਲਿੰਡਾ ਦੇ ਕਮਿਊਨਟੀ ਹਾਲ ਵਿਚ ਕੀਤਾ ਗਿਆ।...
View Article‘ਚਾਰ ਸਾਹਿਬਜ਼ਾਦੇ’ਨੂੰ ਸਰਬੋਤਮ ਐਨੀਮੇਸ਼ਨ ਫ਼ਿਲਮ ਪੁਰਸਕਾਰ
ਨੂਰਾਂ ਭੈਣਾਂ ਨੂੰ ਸਰਬੋਤਮ ਪਿੱਠਵਰਤੀ ਗਾਇਕਾ ਐਵਾਰਡ ਮੁੰਬਈ/ਬਿਊਰੋ ਨਿਊਜ਼–ਹੈਰੀ ਬਵੇਜਾ ਦੁਆਰਾ ਬਣਾਈ ਗਈ ਬਲਾਕ ਬਸਟਰ ਫ਼ਿਲਮ ‘ਚਾਰ ਸਾਹਿਬਜ਼ਾਦੇ’ ਨੂੰ ਸਰਬੋਤਮ ਐਨੀਮੇਸ਼ਨ ਫ਼ਿਲਮ ਦਾ ਸਕਰੀਨ ਐਵਾਰਡ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੋਤੀ ਤੇ ਸੁਲਤਾਨਾ...
View Articleਨੌਜਵਾਨ ਪੱਤਰਕਾਰ ਤੇ ਸ਼ਾਇਰ ਦੀਪਕ ਸ਼ਰਮਾ ਦੇ ਕਾਵਿ ਸੰਗ੍ਰਹਿ ‘ਤੂਫ਼ਾਨ’ਦੀ ਘੁੰਡ ਚੁਕਾਈ
ਚੰਡੀਗੜ੍ਹ/ਬਿਊਰੋ ਨਿਊਜ਼: ਨੌਜਵਾਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੇ ਪਲੇਠੇ ਕਾਵਿ ਸੰਗ੍ਰਹਿ ‘ਤੂਫ਼ਾਨ’ ਦੀ ਸ਼ੁੱਕਰਵਾਰ ਨੂੰ ‘ਪ੍ਰੈਸ ਕਲੱਬ ਚੰਡੀਗੜ੍ਹ’ ਵਿਚ ਘੁੰਡ ਚੁਕਾਈ ਕੀਤੀ ਗਈ। ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੀ ਅਗਵਾਈ ਹੇਠ ਹੋਏ ਸਾਦੇ ਤੇ...
View Articleਡਾ. ਸਿੱਧੂ ਦੀ ਪੁਸਤਕ ‘ਬੀਆਂਡ ਅੋਦਰਨੈਸ ਸਿੱਖਇਜ਼ਮ ਨਿਉਂ ਮਿਸਟੀਕਲ ਐਕਸਪੀਰੀਅਸ ਐਂਡ ਇੰਟਰਫੇਥ...
ਪਟਿਆਲਾ/ਬਿਊਰੋ ਨਿਊਜ਼: ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿਚ ਕਾਰਜਸ਼ੀਲ ਪਰਾ-ਅਧਿਆਪਕ ਡਾ. ਗੁਰਮੀਤ ਸਿੰਘ ਸਿੱਧੂ ਵਲੋਂ ਲਿਖੀ ਅਤੇ ਨੋਸ਼ਨ ਪ੍ਰੈਸ ਡਾਟਕਾਮ ਚੇਨਈ ਵਲੋਂ ਪ੍ਰਕਾਸ਼ਤ ਪੁਸਤਕ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਮੇਜਾਨ...
View Article‘ਸਾਕਾ-ਨਨਕਾਣਾ ਸਾਹਿਬ ਦੇ ਸ਼ਹੀਦ’ ਫਿਲਮ ਦਾ ਪਹਿਲਾ ਗਾਣਾ ਨਛੱਤਰ ਗਿੱਲ ਦੀ ਅਵਾਜ਼ ਵਿਚ ਰਿਕਾਰਡ...
ਨਿਊਯਾਰਕ/ਬਿਊਰੋ ਨਿਊਜ਼: ਸੰਨ 1921 ਵਿਚ ਹੋਏ ਸਾਕਾ ਨਨਕਾਣਾ ਸਾਹਿਬ ਤੇ ਅਧਾਰਿਤ ਬਣ ਰਹੀ ਫਿਲਮ ‘ਸਾਕਾ – ਨਨਕਾਣਾ ਸਾਹਿਬ ਦੇ ਸ਼ਹੀਦ’ ਦਾ ਪਹਿਲਾ ਗਾਣਾ ਨਛੱਤਰ ਗਿੱਲ ਦੀ ਅਵਾਜ਼ ਵਿਚ ਸਫਲਤਾ ਪੂਰਵਕ ਰਿਕਾਰਡ ਕੀਤਾ ਗਿਆ। ਇਸ ਫਿਲਮ ਦਾ ਨਿਰਮਾਣ ਸੁਖਬੀਰ...
View Articleਫ਼ਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ਨੇ ਲੋਕਾਂ ਦੀ ਪਿੰਗਲਵਾੜੇ ‘ਚ ਦਿਲਚਸਪੀ ਵਧਾਈ
ਫਿਲਮ ਦੇ ਇੱਕ ਕਲਾਕਾਰ ਵੱਲੋਂ ਪਿੰਗਲਵਾੜੇ ਦੀ ਲੜਕੀ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਅੰਮ੍ਰਿਤਸਰ/ਬਿਊਰੋ ਨਿਊਜ਼- ਅਪਾਹਜ, ਲਵਾਰਿਸ ਤੇ ਬਿਮਾਰ ਵਿਅਕਤੀਆਂ ਦਾ ਆਸਰਾ ਬਣ ਚੁੱਕੀ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ‘ਤੇ ਬਣੀ ਫਿਲਮ ‘ਇਹੁ ਜਨਮੁ...
View Articleਪ੍ਰੋ.ਪੂਰਨ ਸਿੰਘ ‘ਸ਼ਬਦ’ ਅਨੁਭਵੀ ਸੁਹਜ ਦਾ ਚਿੰਤਕ
ਪ੍ਰੋ. ਪੂਰਨ ਸਿੰਘ ਦੇ ਜਨਮ ਦਿਨ (17 ਫਰਵਰੀ) ‘ਤੇ ਵਿਸ਼ੇਸ਼ ਡਾ. ਜਸਵਿੰਦਰ ਸਿੰਘ (814-625-8800) ਗੁਰੁ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ। ਪ੍ਰੋ.ਪੂਰਨ ਸਿੰਘ (1881-1931) ਵੀਹਵੀਂ ਸਦੀ ਦਾ ਦਰਵੇਸ਼ ਸਿੱਖ ਚਿੰਤਕ...
View Articleਨਾਵਲ ‘ਰੋਹਲੀ ਗਰਜ’ : ਪੰਜਾਬ ਸਟੂਡੈਂਟਸ ਯੂਨੀਅਨ ਦੇ ਚੜ੍ਹਦੇ ਤੇ ਲਹਿੰਦੇ ਸੂਰਜ ਦਾ ਗਵਾਹ
ਕਰਮਜੀਤ ਸਿੰਘ (ਫੋਨ: 99150-91063) ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀ ਇਤਿਹਾਸ ਦਾ ਇਕ ਸੁਨਹਿਰੀ ਤੇ ਸ਼ਾਨਾਮੱਤਾ ਪੰਨਾ ਹੈ, ਜਿਸ ਨੂੰ ਰਾਜਨੀਤਿਕ ਵਿਦਵਾਨਾਂ ਅਤੇ ਸਮਾਜ ਵਿਗਿਆਨੀਆਂ ਨੇ ਤੀਸਰੀ ਅੱਖ ਨਾਲ ਦੇਖਣ ਲਈ ਕੋਈ ਸੰਜੀਦਾ ਅਤੇ ਨਿਰਪੱਖ ਯਤਨ...
View Articleਸੁਪਰਹੀਰੋ ਦੀਪ ਸਿੰਘ ਨਾਲ ਮੁਲਾਕਾਤ
ਜੋ ਐਲਵਿਸ ਨੂੰ ਪਿਆਰ ਕਰਦਾ ਹੈ ਅਤੇ ਮਾੜੇ ਅਨਸਰਾਂ ਨਾਲ ਨਫਰਤ ਨਾਦੀਆ ਅਗਰਵਾਲ ਇਸ ਹਫਤੇ ਮੈਨੂੰ ਨਵੀਂ ਕੌਮਿਕ ਬੁੱਕ ਸੁਪਰ ਸਿੱਖ ਦੇ ਰਚੈਤਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਪ੍ਰਾਜੈਕਟ ਉਪਰ ਕਈ ਸਾਲ ਲੱਗੇ ਹਨ। ਸੁਪਰ ਸਿੱਖ ਕੌਮਿਕਸ ਇਕ...
View Articleਧੀਆਂ ਦੀ ਦੁਨੀਆਂ
ਡਾ. ਸੁਰਿੰਦਰ ਮੰਡ (ਫੋਨ: 9417324543) ਇਸ ਸੁੱਚੇ ਵਿਸ਼ੇ ਦੀ ਗੱਲ ਕਰਦਿਆਂ ਸੱਚ ਦੇ ਵੱਧ ਤੋਂ ਵੱਧ ਨੇੜੇ ਰਹਿਣ ਦੀ ਰੀਝ ਕਾਰਨ ਮੈਂ ਨਿਰੋਲ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੀ ਗੱਲ ਕਰਨੀ ਹੀ ਠੀਕ ਸਮਝੀ ਹੈ। ਮੇਰੀ ਮਾਂ ਚਾਰ ਭੈਣਾਂ ਸਨ ਤੇ ਭਰਾ ਕੋਈ ਨਹੀਂ।...
View Articleਪੁਰਾਤਨ ਪੰਜਾਬੀ ਵਿਰਸੇ ਦੇ ਅਣਥੱਕ ਕਲਮਕਾਰ ਸ. ਹਰਕੇਸ਼ ਸਿੰਘ ਕਹਿਲ
ਜਗਜੀਤ ਸਿੰਘ ਥਿੰਦ ਕਬੀਰਾ ਜਬ ਹਮ ਆਏ ਜਗਤ ਮੇਂ ਜੱਗ ਹੱਸੇ ਹਮ ਰੋਏ, ਐਸੀ ਕਰਨੀ ਕਰ ਚਲੇ ਹਮ ਹੰਸੇ ਜੱਗ ਰੋਏ। ”ਘਲੇ ਆਏ ਨਾਨਕਾ ਸਦੇ ਉੱਠੀ ਜਾਏ” ਗੁਰਬਾਣੀ ਦੇ ਮਹਾਂ ਵਾਕ ਅਨੁਸਾਰ ਪੁਰਾਤਨ ਪੇਂਡੂ ਪੰਜਾਬੀ ਵਿਰਸੇ ਨੂੰ ਆਉਂਦੀਆਂ ਪੀੜ੍ਹੀਆਂ ਨਾਲ...
View Articleਸਿੱਖ ਖਾੜਕੂਵਾਦ ਦੇ ਉਸਾਰੂ ਪੱਖਾਂ ਨੂੰ ਪੇਸ਼ ਕਰਦੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 3...
ਚੰਡੀਗੜ੍ਹ/ ਬਿਊਰੋ ਨਿਊਜ਼: ਸਿੱਲਹਿਰ ਦੀਆਂ ਪਰਤਾਂ ਫਰੋਲਦੀ ਨਵੀਂ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਵਿਚ ਖਾੜਕੂ ਲਹਿਰ ਦੇ ਉਸਾਰੂ ਪੱਖਾਂ ਨੂੰ ਵਿਖਾਇਆ ਗਿਆ ਹੈ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਫਿਲਮ ਦਾ ਨਿਰਮਾਣ ਕਰਨ ਵਾਲੀਆਂ...
View Articleਸੁਰ ਸਿੰਘ ‘ਚ ਕਰੀਨਾ ਕਪੂਰ ਅਤੇ ਦਿਲਜੀਤ ਦੁਸਾਂਝ ਉੱਤੇ ‘ਉੜਤਾ ਪੰਜਾਬ’ਫਿਲਮ ਦੇ ਦ੍ਰਿਸ਼ ਫਿਲਮਾਏ
ਸੁਰ ਸਿੰਘ/ਬਿਊਰੋ ਨਿਊਜ਼: ਪ੍ਰਸਿੱਧ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਵੱਲੋਂ ਅੱਜ ਸਥਾਨਕ ਸਿਹਤ ਕੇਂਦਰ ਵਿਖੇ ਦੇਰ ਸ਼ਾਮ ਤਕ ਆਪਣੀ ਅਗਾਮੀ ਹਿੰਦੀ ਫਿਲਮ ‘ਉੜਤਾ ਪੰਜਾਬ’ ਦੇ ਦਿਝਸ਼ ਫਿਲਮਾਏ ਗਏ . ਸੂਤਰਾਂ...
View Articleਜਤਿੰਦਰ ਦੱਤ ਪੰਜਾਬ ਤੋਂ ਸਫਲ ਪ੍ਰੋਗਰਾਮ ਕਰਕੇ ਕੈਲੀਫੋਰਨੀਆ ਵਾਪਸ ਪਰਤੇ
ਸੈਕਰਾਮੈਂਟੋ/ਬਿਊਰੋ ਨਿਊਜ਼: ਉੱਘੇ ਗਾਇਕ ਅਤੇ ਸੰਗੀਤਕਾਰ ਸ੍ਰੀ ਜਤਿੰਦਰ ਦੱਤ ਭਾਰਤ ਵਿੱਚ ਪੰਜਾਬ, ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਉੱਤੇ ਆਪਣੇ ਸਫਲ ਪ੍ਰੋਗਰਾਮ ਕਰਨ ਤੋਂ ਬਾਅਦ ਅਮਰੀਕਾ ਪਰਤ ਆਏ ਹਨ। ਸ੍ਰੀ ਜਤਿੰਦਰ ਦੱਤ ਦੇ ਦਸਣ ਅਨੁਸਾਰ ਪੰਜਾਬ...
View Articleਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ਅਪ੍ਰੈਲ ਦੇ ਅੱਧ ਤੱਕ ਸਿਨੇਮਾ ਘਰਾਂ ‘ਚ ਲੱਗੇਗੀ : ਰਾਜ...
ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬੀ ਫ਼ਿਲਮਾਂ ਬਣ ਤਾਂ ਬਹੁਤ ਰਹੀਆਂ ਹਨ ਪਰ ਸਾਡੇ ਪੰਜਾਬ ਦੇ ਸਭਿਆਚਾਰ ਨੂੰ ਸਮਰਪਿਤ ਘੱਟ ਹੀ ਹਨ। ਕਾਮੇਡੀ ਸਾਡਾ ਸਰਮਾਇਆ ਨਹੀਂ। ਹੁਣ ਰਾਜ ਕਾਕੜਾ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਲੈ ਕੇ ਆ ਰਿਹਾ ਹੈ,...
View Article