‘ਜਪੁਜੀ ਦਾ ਵਿਸ਼ਾ ਤੇ ਰੂਪ’ਸਮੇਤ ਤਿੰਨ ਪੁਸਤਕਾਂ ਲੋਕ ਅਰਪਣ
ਲੁਧਿਆਣਾ/ਬਿਊਰੋ ਨਿਊਜ਼: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਦੀਆਂ ਬੜੀਆਂ ਮੁੱਲਵਾਨ ਪੁਸਤਕਾਂ ਨੂੰ ਮੁੜ ਪ੍ਰਕਾਸ਼ਿਤ ਕਰਨ ਦੀ ਯੋਜਨਾ ਅਧੀਨ ਤਿੰਨ ਪੁਸਤਕਾਂ ‘ਜਪੁਜੀ ਦਾ ਵਿਸ਼ਾ ਤੇ ਰੂਪ’ (ਲੇਖਕ ਡਾ. ਰਾਮ ਸਿੰਘ), ‘ਵਾਰ ਹਕੀਕਤ ਰਾਏ...
View Articleਮਿਸ ਪੂਜਾ ਈ.ਡੀ. ਦੇ ਅਧਿਕਾਰੀਆਂ ਅੱਗੇ ਹੋਈ ਪੇਸ਼
ਜਲੰਧਰ/ਬਿਊਰੋ ਨਿਊਜ਼- ਵਿਦੇਸ਼ਾਂ ‘ਚੋਂ ਗੈਰ-ਕਾਨੂੰਨੀ ਢੰਗ ਨਾਲ ਪੈਸਾ ਲਿਆਉਣ ਦੇ ਮਾਮਲੇ ‘ਚ ਗਾਇਕਾ ਮਿਸ ਪੂਜਾ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਅੱਗੇ ਪੇਸ਼ ਹੋਈ। ਈ.ਡੀ. ਦੇ ਅਧਿਕਾਰੀਆਂ ਨੇ ਮਿਸ ਪੂਜਾ ਤੋਂ ਲਗਾਤਾਰ ਛੇ ਘੰਟੇ...
View Articleਹਾਲੀਵੁੱਡ ਐਕਟਰ ਟਾਇਲਰ ਐਤਕਿਨ ਬਣਿਆ ਤੇਰਾ ਸਿੰਘ
ਹਾਲੀਵੁੱਡ/ਬਿਊਰੋ ਨਿਊਜ਼: ਹਾਲੀਵੁੱਡ ਐਕਟਰ, ਡਿਜ਼ਾਈਨਰ ਮਾਡਲ ਅਤੇ ਯੋਗਾ ਅਧਿਆਤਮਕ ਟਾਇਲਰ ਐਤਕਿਨ ਨੇ ਸਿੱਖ ਮੱਤ ਧਾਰਨ ਕਰ ਲਿਆ ਹੈ ਅਤੇ ਉਹ ਸਿੱਖੀ ਸਰੂਪ ਧਾਰਨ ਕਰਕੇ ਤੇਰਾ ਸਿੰਘ ਬਣ ਗਿਆ ਹੈ। ਉਹ ਪਹਿਲਾਂ ਟੀਸ਼ਰਟ ਡਿਜ਼ਾਈਨਰ ਸੀ ਅਤੇ ਉਸ ਦੇ ਡਿਜ਼ਾਈਨ...
View Articleਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਸੁਭਿਆਚਾਰਕ ਮੇਲਾ 3 ਅਗਸਤ ਨੂੰ
ਪੰਜਾਬੀ ਗਾਇਕੀ ਦਾ ਬਾਬਾ ਬੋਹੜ ਗੁਰਦਾਸ ਮਾਨ ਕਰੇਗਾ ਲੋਕਾਂ ਦਾ ਮਨੋਰੰਜਨ ਫਰਿਜ਼ਨੋਂ (ਨੀਟਾ ਮਾਛੀਕੇ/ਕੁਲਵੰਤ ਧਾਲੀਆ): ਪੰਜਾਬੀ ਕਲਚਰਲ ਐਸੋਸੀਏਸ਼ਨ (ਪੀ ਸੀ ਏ) ਵਲੋਂ ਅਪਣਾ ਸਾਲਾਨਾ ਸਭਿਆਚਾਰਕ ਮੇਲਾ 3 ਅਗਸਤ ਨੂੰ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ...
View Articleਰੱਬੀ ਸ਼ੇਰਗਿੱਲ ਦਾ ਪ੍ਰੋਗਰਾਮ 26 ਤੇ 27 ਜੁਲਾਈ ਨੂੰ
ਵਾਸ਼ਿੰਗਟਨ ਡੀ.ਸੀ./ਬਿਊਰੋ ਨਿਊਜ਼: ਉਘੇ ਪੰਜਾਬੀ ਗਾਇਕ ਅਤੇ ਸਮਾਜ ਸੇਵਕ ਰੱਬੀ ਸ਼ੇਰਗਿੱਲ ਦੇ ਗੀਤਾਂ ਦਾ ਪ੍ਰੋਗਰਾਮ 26 ਅਤੇ 27 ਜੁਲਾਈ ਨੂੰ ਵਾਸ਼ਿੰਗਟਨ ਡੀ.ਸੀ. ਅਤੇ ਨਿਊਯਾਰਕ ਵਿਚ ਹੋ ਰਿਹਾ ਹੈ। ਇਹ ਪ੍ਰੋਗਰਾਮ ਯੂਨਾਈਟਿਡ ਸਿੱਖਜ਼ ਜਥੇਬੰਦੀ ਵਲੋਂ...
View Articleਹਾਲੀਵੁੱਡ ਦੀ ਫਿਲਮ ‘ਚ ਸਤਿੰਦਰ ਸਰਤਾਜ ਨਿਭਾਏਗਾ ਮਹਾਰਾਜਾ ਦਲੀਪ ਸਿੰਘ ਦਾ ਰੋਲ
ਹਾਲੀਵੁੱਡ ਦੇ ਦੋ ਐਕਟਰਾਂ ਦੀ ਵੀ ਫ਼ਿਲਮ ‘ਚ ਹੋਵੇਗੀ ਅਹਿਮ ਭੂਮਿਕਾ ਚੰਡੀਗੜ੍ਹ/ ਕਰਮਜੀਤ ਸਿੰਘ (ਮੋਬਾਇਲ : 99150-91063) ਸੰਨ 1849 ਵਿੱਚ ਪੰਜਾਬ ਅੰਗਰੇਜ਼ਾਂ ਦੇ ਰਾਜ ਵਿੱਚ ਸ਼ਾਮਲ ਹੋ ਜਾਣ ਪਿਛੋਂ ਖ਼ਾਲਸਾ ਪੰਥ ਦੇ ਦਰਦ ਦੀ ਦਾਸਤਾਨ ਹੁਣ ਮਹਾਰਾਜਾ...
View Articleਪੀਸੀਏ ਦੇ ਮੇਲੇ ਨੂੰ ਲੈ ਕੇ ਫਰਿਜ਼ਨੋ ਵਾਸੀਆਂ ‘ਚ ਭਾਰੀ ਉਤਸ਼ਾਹ
ਫਰਿਜ਼ਨੋ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਫਰਿਜ਼ਨੋ ਦੇ ਵੁਡਵਰਡ ਪਾਰਕ ਵਿੱਚ ਹੋਣ ਵਾਲੇ ਸੱਭਿਆਚਾਰਕ ਮੇਲੇ ਸਬੰਧੀ ਲੋਕਲ ਫਰਿਜ਼ਨੋਂ ਨਿਵਾਸੀ ਭਾਰੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਹ ਮੇਲਾ 3 ਅਗਸਤ ਐਤਵਾਰ ਸਵੇਰੇ 11:00...
View Articleਰੱਬੀ ਸ਼ੇਰਗਿੱਲ ਨਾਲ ਸੰਗੀਤਕ ਸ਼ਾਮ 2 ਅਗਸਤ ਨੂੰ
ਫਰੀਮਾਂਟ/ਬਿਊਰੋ ਨਿਊਜ਼-ਯੂਨਾਈਟਿਡ ਸਿੱਖਸ ਵੱਲੋਂ ਨਸ਼ਿਆਂ ਦੇ ਖਿਲਾਫ ਜੰਗ ਵਾਸਤੇ ਫੰਡ ਇਕੱਠੇ ਕਰਨ ਲਈ 2 ਅਗਸਤ 2014 ਦਿਨ ਸ਼ਨੀਵਾਰ ਨੂੰ ਮਸ਼ਹੂਰ ਸੂਫੀ ਗਾਇਕ ਰੱਬੀ ਸ਼ੇਰਗਿੱਲ ਨਾਲ ਗੀਤਾਂ ਭਰੀ ਸ਼ਾਮ ਆਯੋਜਿਤ ਕਰਵਾਈ ਜਾ ਰਹੀ ਹੈ।ਪਹਿਲੀ ਵਾਰ ਬੇ ਏਰੀਏ...
View Articleਲਾਈਵ ਓਕ ਗਰਿਡਲੀ ਤੀਆਂ ਮੇਲੇ ਵਿਚ ਬਲਵੀਰ ਬੋਪਰਾਏ ਤੇ ਲਵਲੀ ਦੇ ਗੀਤਾਂ ‘ਤੇ ਬੀਬੀਆਂ ਖੂਬ ਨੱਚੀਆਂ
ਕੈਲੀਫੋਰਨੀਆ/ਹੁਸਨ ਲੜੋਆ ਬੰਗਾ ਯੂਬਾ ਸਿਟੀ ਦੇ ਨਾਲ ਲਗਦੇ ਸ਼ਹਿਰ ਲਾਈਵ ਓਕ ਤੇ ਗਰਿਡਲੀ ਦੀਆਂ ਤੀਆਂ ਵਿਚ ਐਤਕਾਂ ਜਿਥੇ ਬੀਬੀਆਂ ਦੁਆਰਾ ਖੂਬ ਆਇਟਮਾਂ ਪੇਸ਼ ਕੀਤੀਆਂ ਗਈਆਂ, ਉਥੇ ਨਾਲ ਨਾਲ ‘ਦੇ ਦੇ ਗੇੜਾ ਦੇ’ ਫੇਮ ਬਲਵੀਰ ਬੋਪਾਰਾਏ ਤੇ ਪੰਜਾਬੀ ਗਾਇਕਾ...
View Articleਛਪਾਰ ਦਾ ਮੇਲਾ
ਮੇਲੇ ਤੇ ਵਿਸ਼ੇਸ਼ : ਪ੍ਰੋ. ਸ਼ੇਰ ਸਿੰਘ ਕੰਵਲ ਪੰਜਾਬ ਤੇ ਪੰਜਾਬ ਵਿਚੋਂ ਵੀ ਖਾਸ ਕਰਕੇ ਮਾਲਵਾ ਮੇਲਿਆਂ ਦੀ ਰੰਗ ਭੂਮੀ ਹੈ। ਮਾਲਵੇ ਵਿਚੋਂ ਵੀ ਇਹ ਮਾਣ ਜ਼ਿਲ੍ਹਾ ਲੁਧਿਆਣਾ ਨੂੰ ਜਾਂਦਾ ਹੈ ਕਿ ਇਸ ਦੀ ਹਿੱਕੜੀ ਤੇ ਪੰਜਾਬ ਦਾ ਕਹਿੰਦਾ ਕਹਾਉਂਦਾ ਮੇਲਾ ਲਗਦਾ...
View Articleਐੱਸ. ਅਸ਼ੋਕ ਭੌਰਾ ਦੀ ਪੁਸਤਕ ਦਾ ਰਿਲੀਜ ਸਮਾਰੋਹ 14 ਸਤੰਬਰ ਨੂੰ
ਸਰੀ/ਬਿਊਰੋ ਨਿਊਜ਼: ਪੰਜਾਬੀ ਦੇ ਨਾਮਵਰ ਲੇਖਕ, ਕਾਲਮ ਨਵੀਸ ਐਸ ਅਸ਼ੋਕ ਭੌਰਾ ਦੀ ਵੱਡ ਅਕਾਰੀ ਪੁਸਤਕ ‘ਮੇਰੇ ਸਮਿਆਂ ਦੀ ਪੰਜਾਬੀ ਗਾਇਕੀ’ 14 ਸਤੰਬਰ ਐਤਵਾਰ ਨੂੰ ਸਰੀ (ਬੀ. ਸੀ.) ਵਿਖੇ ਰਿਲੀਜ਼ ਕੀਤੀ ਜਾ ਰਹੀ ਹੈ। ਸਮਾਰੋਹ ਦੇ ਮੁੱਖ ਪ੍ਰਬੰਧਕ ਸੁਰਜੀਤ...
View Articleਬਾਲੀਵੁਡ ਕਿੰਗ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 3600 ਕਰੋੜ
ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ‘ਚ ਸ਼ਾਮਿਲ ਮੁੰਬਈ/ਬਿਊਰੋ ਨਿਊਜ਼-ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਦੀ ਕੁੱਲ ਜਾਇਦਾਦ 3600 ਕਰੋੜ ਹੈ ਅਤੇ ਉਹ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ ‘ਚ ਸ਼ਾਮਿਲ ਹੋ ਗਏ ਹਨ। ਇਕ ਵੈਲਥ ਰਿਸਰਚ ਫਰਮ ਵੈਲਥ-ਐਕਸ ਨੇ ਸਰਵੇ...
View Articleਛੇਵਾਂ ਸਾਲਾਨਾ ਤੀਆਂ ਮੇਲਾ ਮਾਇਕ ਗਰੋਵ ਪਾਰਕ ਲੋਡਾਈ ‘ਚ ਲੱਗਿਆ
ਸਟਾਕਟਨ/ਬਿਊਰੋ ਨਿਊਜ਼-ਛੇਵਾਂ ਸਾਲਾਨਾ ਤੀਆਂ ਮੇਲਾ ਮਾਇਕ ਗਰੋਵ ਪਾਰਕ ਲੋਡਾਈ, ਕੈਲੀਫੋਰਨੀਆ ਵਿਖੇ ਮਨਾਇਆ ਗਿਆ।ਇਸ ਮੇਲੇ ਦੌਰਾਨ ਬੱਚਿਆਂ ਨੇ ਗਿੱਧਾ, ਸਕਿੱਟਸ ਅਤੇ ਮਿਸ ਪੰਜਾਬਣ ਮੁਕਾਬਲਿਆਂ ਵਿਚ ਭਾਗ ਲਿਆ।ਇਸ ਮੇਲੇ ਨੂੰ ਹੋਸਟ ਯੂਬਾ ਸਿਟੀ ਦੀ...
View Articleਸਾਰੀ ਉਮਰ ਸੂਫ਼ੀ ਕਲਾਮਾਂ ਲੇਖੇ ਲਾਉਣ ਵਾਲੇ ਆਰ.ਪੀ.ਦੀਵਾਨਾ ਦੀ ਅਵਾਜ਼ਾਰੀ
ਕਿਸੇ ਕਲਾਕਾਰ ਵੱਲੋਂ ਗਾਏ ਜਾਂਦੇ ਸੂਫ਼ੀ ਕਲਾਮ ਦੇ ਆਖਰੀ ਅੰਤਰੇ ‘ਚ ਜਦੋਂ ‘ਦੀਵਾਨਾ’ ਨਾਂਅ ਆਉਣਾ ਤਾਂ ਉਸ ਦੀਵਾਨੇ ਦੀ ਤਸਵੀਰ ਮੈਂ ਆਪਣੇ ਜ਼ਿਹਨ ‘ਚ ਝਰੀਟਣੀ ਸ਼ੁਰੂ ਕਰ ਦੇਣੀ। ਇੱਕ-ਦੋ ਨਹੀਂ, ਦਸ-ਬਾਰਾਂ ਕਲਾਕਾਰਾਂ ਮੂੰਹੋਂ ‘ਦੀਵਾਨਾ-ਦੀਵਾਨਾ’ ਸੁਣਿਆ...
View Articleਪੰਜਾਬੀ ਫ਼ਿਲਮ ‘ਦਿ ਬਲੱਡ ਸਟਰੀਟ’ਭਾਰਤੀ ਸੈਂਸਰ ਬੋਰਡ ਦੀ ਭੇਟ ਚੜ੍ਹੀ
ਬਰਨਾਲਾ/ਬਿਊਰੋ ਨਿਊਜ਼- ‘ਕੌਮ ਦੇ ਹੀਰੇ’ ਤੋਂ ਬਾਅਦ ਹੁਣ ਪੰਜਾਬੀ ਫ਼ੀਚਰ ਫ਼ਿਲਮ ਉਦਿ ਬਲੱਡ ਸਟਰੀਟ” ਵੀ ਭਾਰਤੀ ਸੈਂਸਰ ਬੋਰਡ ਦੀ ਕਰੋਪੀ ਦਾ ਸ਼ਿਕਾਰ ਹੋ ਗਈ ਹੈ।ਉਹਰਜੀ ਮੂਵੀਜ਼ ਦੇ ਬੈਨਰ ਹੇਠ ਬਣੀ ਲੇਖਕ-ਨਿਰਦੇਸ਼ਕ ਦਰਸ਼ਨ ਦਰਵੇਸ਼ ਦੀ ਇਸ ਫ਼ਿਲਮ ਦੀ ਕਹਾਣੀ...
View Articleਸੂਫ਼ੀ ਗਾਇਕ ਜਗਦੇਵ ਸਿੰਘ ਦੀ ਮਹਿਫ਼ਲ 4 ਅਕਤੂਬਰ ਨੂੰ
ਸੈਲਮਾ(ਨੀਟਾ ਮਾਛੀਕੇ/ਕੁਲਵੰਤ ਧਾਲੀਆਂ): ਸਥਾਨਿਕ ਆਰਟਸ ਸੈਂਟਰ ਵਿੱਚ ਉਘੇ ਪੰਜਾਬੀ ਸੂਫੀ ਗਾਇਕ ਜਗਦੇਵ ਸਿੰਘ ਵੱਲੋਂ ਮਿਆਰੀ ਗੀਤਾਂ ਦੀ ਇੱਕ ਸ਼ਾਨਦਾਰ ਮਹਿਫ਼ਲ ਚਾਰ ਅਕਤੂਬਰ ਸ਼ਨੀਵਾਰ ਸ਼ਾਮੀਂ 6:30 ਵਜੇ ਤੋਂ ਲੈਕੇ ਰਾਤੀਂ 9:00 ਵਜੇ ਦਰਮਿਆਨ ਕੀਤੀ ਜਾ...
View Articleਅਦਾਕਾਰ ਸਤੀਸ਼ ਕੌਲ ਨੂੰ ਬੀਮਾਰੀ ਤੇ ਗਰੀਬੀ ਨੇ ਘੇਰਿਆ
ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਲਾਕਾਰ ‘ਬੈੱਡ ਸੋਰਜ਼ ਦਾ ਸ਼ਿਕਾਰ ਹੋਇਆ ਪਟਿਆਲਾ/ਬਿਊਰੋ ਨਿਊਜ਼- ਦਹਾਕਿਆਂ ਬੱਧੀ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਫ਼ਿਲਮੀ ਅਦਾਕਾਰ ਸਤੀਸ਼ ਕੌਲ ਅੱਜ ਤਰਸ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਪਿਛਲੇ ਕਰੀਬ ਦੋ...
View Articleਕਲਯੋਗਣਾਂ ਦਾ ਪਹਿਰਾ
ਪ੍ਰੀਤਮ ਰੁਪਾਲ (91-94171-92623) ਛੋਟੇ ਹੁੰਦਿਆਂ ਮੇਰਾ ਬਾਬਾ (ਦਾਦਾ ਜੀ) ਇਕ ਬਾਤ ਸੁਣਾਇਆ ਕਰਦਾ ਸੀ, ਜਿਸ ਵਿਚ ਇਕ ਰਾਖਸ਼ ਤੋਂ ਡਰਦੇ ਸਾਰਾ ਸ਼ਹਿਰ ਖਾਲੀ ਹੋ ਗਿਆ ਅਤੇ ਉਸ ਸ਼ਹਿਰ ਵਿਚ ਇਕ ਪ੍ਰਦੇਸੀ, ਉਸੇ ਰਾਖਸ਼ ਦੇ ਘਰ ਪਹੁੰਚ ਗਿਆ ਅਤੇ ਉਸ ਦੀ ਧੀ...
View Article‘ਯੋਧ’ਅੱਜ ਦੇ ਪੰਜਾਬ ਦੀ ਤਸਵੀਰ ਹੈ : ਅਮਰਦੀਪ ਸਿੰਘ ਗਿੱਲ
ਪ੍ਰਸਿੱਧ ਗੀਤਕਾਰ , ਸ਼ਾਇਰ , ਲੇਖਕ , ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਦੀ ਲਿਖੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਯੋਧਾ’ ਆਉਂਦੇ ਦਿਨਾਂ ‘ਚ ਰਿਲੀਜ਼ ਹੋ ਰਹੀ ਹੈ । ਇਸ ਸਬੰਧ ‘ਚ ਅਮਰਦੀਪ ਨਾਲ ਹੋਈ ਸੰਖੇਪ ਗੱਲਬਾਤ ਦੇ ਅੰਸ਼ ਪੇਸ਼ ਹਨ । ‘ਯੋਧਾ’ ਦੀ ਕਹਾਣੀ ਦਾ...
View Articleਦਿਲਪ੍ਰੀਤ ਭਾਟੀਆ ਨੇ ਗਾਣਾ ਲਿੱਖਣ ਦਾ ਜੌਨ ਲੈਨੋਨ ਮੁਬਾਕਲਾ ਜਿੱਤਿਆ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ:ਭਾਰਤੀ ਗਾਇਕ ਤੇ ਗੀਤਕਾਰ ਦਿਲਪ੍ਰੀਤ ਭਾਟੀਆ ਨੇ ਆਪਣੇ ਗੀਤ ‘ਤੇਰੇ ਬਿਨ ਦਿਲ’ ਲਈ ਜੌਨ ਲੈਨੋਨ ਗੀਤ ਲਿਖਣ ਮੁਕਾਬਲੇ ਦੀ ਵਿਸ਼ਵ ਮਿਊਜ਼ਿਕ ਸ਼੍ਰੇਣੀ ਵਿਚ ਵੱਡਾ ਇਨਾਮ ਜਿੱਤ ਲਿਆ ਹੈ। ਇਸ ਗੀਤ ਨੂੰ ਚੁਨਣ ਵਾਲੇ ਪੈਨਲ ਵਿਚ...
View Article