ਚੰਡੀਗੜ੍ਹ/ਬਿਊਰੋ ਨਿਊਜ਼:
ਉਘੇ ਗਾਇਕ, ਗੀਤਕਾਰ ਅਤੇ ਅਦਾਕਾਰ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਹਜ਼ਾਰੇਵਾਲਾ ਮੁੰਡਾ’ ਇਨ੍ਹੀ ਦਿਨੀਂ ਪੰਜਾਬੀ ਸੰਗੀਤਕ ਹਲਕਿਆਂ ਅਤੇ ਸੋਸ਼ਲ ਮੀਡੀਆਂ ‘ਚ ਖੂਬ ਚਰਚਾ ਵਿਚ ਹੈ। ‘ਹਜ਼ਾਰੇ ਵਾਲਾ ਮੁੰਡਾ’ ਨਾਂ ਦੀ ਇਸ ਐਲਬਮ ਦੇ ਗੀਤ ਖੁਦ ਸਤਿੰਦਰ ਸਰਤਾਜ ਨੇ ਲਿਖੇ ਹਨ ਅਤੇ ਇਨ੍ਹਾਂ ਨੂੰ ਜਤਿੰਦਰ ਸ਼ਾਹ ਨੇ ਸੰਗੀਤਬੱਧ ਕੀਤਾ ਹੈ। ਇਸ ਐਲਬਮ ਦਾ ਫਿਲਮਾਂਕਣ ਸੰਦੀਪ ਸ਼ਰਮਾ ਨੇ ਕੀਤਾ ਹੈ।
The post ਖੂਬ ਚਰਚਾ ‘ਚ ਹੈ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਹਜ਼ਾਰੇ ਵਾਲਾ ਮੁੰਡਾ’ appeared first on Quomantry Amritsar Times.