ਲਾਸ ਏਂਜਲਸ/ਬਿਊਰੋ ਨਿਊਜ਼:
ਦਿਲਜੀਤ ਦੋਸਾਂਝ ਦੀ ਨਵੀਂ ਪੰਜਾਬਰੀ ਫ਼ਿਲਮ ‘ਅੰਬਰਸਰੀਆ’ 25 ਮਾਰਚ ਤੋਂ ਅਮਰੀਕਾ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋ ਰਹੀ ਹੈ। ਕੈਲੀਫੋਰਨੀਆ ਵਿਚ ਇਹ ਫ਼ਿਲਮ ਏ.ਐਮ.ਸੀ. ਓਂਟਾਰੀਓ ਮਿਲਜ਼ ਓਟਾਰੀਓ ਲਾਸ ਏਂਜਲਸ, ਐਡਵਰਡ 14-ਬੇਕਰਜ਼ਫੀਲਡ, ਸਿਆਰਾ ਵਿਸਟਾ ਫਰਿਜ਼ਨੋ, ਬਰੈਂਡਨ ਮੋਡੈਸਟੋ, ਸਿਨੇਮਾਰਕ ਮੂਵੀਜ਼ 14 ਟਰੇਸੀ, ਸਿਨੇਮਾਰਕ ਲਾਗੁਨਾ ਐਲਕਗਰੋਵ, ਸਿਨੇਮਾਰਕ ਰੋਜ਼ਵਿਲੇ, ਸਿਨੇਮਾਰਕ ਯੂਬਾ ਸਿਟੀ, ਸਿਨੇਮਾਰਕ ਹਿਲਟਾਪ ਰਿਚਮੰਡ, ਸਿਨੇਮਾਰਕ ਯੂਨੀਅਨ ਸਿਟੀ, ਸੈਂਚਰੀ 20 ਮਿਲਪੀਟਸ, ਸਿਨੇਗਰੈਂਡ 7 ਫਰਿਜ਼ਨੋ ਅਤੇ ਹੈਸ਼ੀਂਡਾ ਕਰਾਸਿੰਗਜ਼ ਸਟੇਡੀਅਮ 20 ਡਬਲਿਨ ਵਿਚ ਵਿਖਾਈ ਜਾ ਰਹੀ ਹੈ।
ਇਸ ਤੋਂ ਇਲਾਵਾ ਸੈਂਚਰੀ ਸੀ ਟਕ ਮਾਲ 16 ਫੈਡਰਲ ਵੇ, ਸਿਨੇਮਾਰਕ ਮੈਮੋਰੀਅਲ ਸਿਟੀ 16 ਹਿਊਸਟਨ, ਸਿਨੇਮਾਰਕ 8 ਇੰਡੀਅਨਐਪਲਸ, ਸਿਨੇਮਾਰਕ ਮੂਵੀ 16 ਵਾਰੇਨ, ਫਨਏਸ਼ੀਆ ਰਿਚਰਡਸਨ, ਮੈਕਾਰਤਰ ਮਾਕਿਟ ਪਲੇਸ ਸਟੇਡੀਅਮ 16 ਇਰਵਿੰਗ, ਫਾਰਮਿੰਗਡੇਲ 14 ਨਿਊਯਾਰਕ, ਜਮਾਇਕਾ ਮਲਟੀਪਲੈਕਸ ਨਿਊਯਾਰਕ, ਰੀਗਲ ਬਰਲਿੰਗਟਨ ਸਟੇਡੀਅਮ ਨਿਊਜਰਸੀ, ਰੀਗਲ ਕਾਮਰਸ ਸੈਂਟਰ ਨਾਰਥ ਬਰਲਿੰਗਟਨ, ਕੰਟਰੀਸਾਈਡ ਸਟੇਡੀਅਮ ਸਟਰਲਿੰਗ, ਰੀਗਲ ਵੈਸਟਬਰੋ ਬੋਸਟਨ, ਸਿਨੇਮਾਰਕ ਸਟਰੈਟਸਫੋਰਡ ਸ਼ਿਕਾਗੋ ਅਤੇ ਹੋਰ ਸਟੇਟਾਂ ਵਿਚ ਵੀ ਇਹ ਫ਼ਿਲਮ ਰਲੀਜ਼ ਹੋ ਰਹੀ ਹੈ।
The post ਪੰਜਾਬੀ ਫ਼ਿਲਮ ‘ਅੰਬਰਸਰੀਆ’ ਪੂਰੇ ਅਮਰੀਕਾ ‘ਚ 25 ਮਾਰਚ ਤੋਂ appeared first on Quomantry Amritsar Times.